ਪੜਚੋਲ ਕਰੋ
Yuvraj Singh: ਬੇਹੱਦ ਫਿਲਮੀ ਹੈ ਯੁਵਰਾਜ ਸਿੰਘ-ਹੇਜ਼ਲ ਕੀਚ ਦੀ ਲਵ ਸਟੋਰੀ, ਡੇਟ 'ਤੇ ਜਾਣ ਲਈ ਯੁਵਰਾਜ ਨੇ 3 ਸਾਲ ਕੀਤੀਆਂ ਸੀ ਮਿੰਨਤਾਂ
Yuvraj Singh Hazel Keech Love Story: ਅਭਿਨੇਤਰੀ ਹੇਜ਼ਲ ਕੀਚ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅੱਜਕਲ ਹੈਪੀ ਮੈਰਿਜ ਲਾਈਫ ਦਾ ਆਨੰਦ ਮਾਣ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।
ਯੁਵਰਾਜ ਸਿੰਘ, ਹੇਜ਼ਲ ਕੀਚ
1/8

ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨਾਲ ਵਿਆਹ ਕਰਵਾ ਲਿਆ ਹੈ। ਹੇਜ਼ਲ ਅਤੇ ਯੁਵਰਾਜ ਨੇ ਸਾਲ 2016 'ਚ ਵਿਆਹ ਕੀਤਾ ਸੀ। ਜੋੜਾ ਇੱਕ ਬੇਟੇ ਦੇ ਮਾਤਾ-ਪਿਤਾ ਵੀ ਬਣ ਗਿਆ ਹੈ।
2/8

ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਇਹ ਹਿੰਦੀ ਫਿਲਮਾਂ ਦੀ ਕਹਾਣੀ ਵਰਗੀ ਹੈ। ਆਓ ਜਾਣਦੇ ਹਾਂ ਕਿਵੇਂ ਸ਼ੁਰੂ ਹੋਈ ਉਸ ਦੀ ਅਤੇ ਯੁਵਰਾਜ ਦੀ ਪ੍ਰੇਮ ਕਹਾਣੀ।
Published at : 01 Mar 2023 03:04 PM (IST)
ਹੋਰ ਵੇਖੋ





















