ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Indian Idol 11 winner: ਪੰਜਾਬ ਦੇ ਸਨੀ ਹਿੰਦੁਸਤਾਨੀ ਨੇ ਆਪਣੇ ਨਾਂ ਕੀਤਾ ਸ਼ੋਅ ਦਾ ਖ਼ਿਤਾਬ
![](https://static.abplive.com/wp-content/uploads/sites/5/2020/02/24141625/1.jpeg?impolicy=abp_cdn&imwidth=720)
1/6
![ਅੰਕੋਨਾ ਮੁਖਰਜੀ ਦੂਸਰੀ ਰਨਰ-ਅਪ ਵਜੋਂ ਉਭਰੀ ਤੇ 5 ਲੱਖ ਰੁਪਏ ਦਾ ਨਕਦ ਪੁਰਸਕਾਰ ਆਪਣੇ ਨਾਂ ਕੀਤਾ। ਰਿਧਮ ਤੇ ਏਡਰੀਜ ਚੌਥੇ ਸਥਾਨ 'ਤੇ ਰਹੇ ਤੇ ਉਨ੍ਹਾਂ ਨੂੰ 3-3 ਲੱਖ ਰੁਪਏ ਮਿਲੇ।](https://static.abplive.com/wp-content/uploads/sites/5/2020/02/24141345/6.jpeg?impolicy=abp_cdn&imwidth=720)
ਅੰਕੋਨਾ ਮੁਖਰਜੀ ਦੂਸਰੀ ਰਨਰ-ਅਪ ਵਜੋਂ ਉਭਰੀ ਤੇ 5 ਲੱਖ ਰੁਪਏ ਦਾ ਨਕਦ ਪੁਰਸਕਾਰ ਆਪਣੇ ਨਾਂ ਕੀਤਾ। ਰਿਧਮ ਤੇ ਏਡਰੀਜ ਚੌਥੇ ਸਥਾਨ 'ਤੇ ਰਹੇ ਤੇ ਉਨ੍ਹਾਂ ਨੂੰ 3-3 ਲੱਖ ਰੁਪਏ ਮਿਲੇ।
2/6
![ਦਸ ਦਈਏ ਕਿ ਫਾਇਨਲ 'ਚ ਆਉਣ ਵਾਲੇ ਕੰਟੇਸਟੈਂਟਸ 'ਚ ਰੋਹਿਤ ਤੇ ਸਨੀ ਟੌਪ ਦੋ 'ਚ ਰਹਿ ਗਏ ਸੀ।](https://static.abplive.com/wp-content/uploads/sites/5/2020/02/24141335/5.jpeg?impolicy=abp_cdn&imwidth=720)
ਦਸ ਦਈਏ ਕਿ ਫਾਇਨਲ 'ਚ ਆਉਣ ਵਾਲੇ ਕੰਟੇਸਟੈਂਟਸ 'ਚ ਰੋਹਿਤ ਤੇ ਸਨੀ ਟੌਪ ਦੋ 'ਚ ਰਹਿ ਗਏ ਸੀ।
3/6
![ਉਨ੍ਹਾਂ ਨੂੰ ਟੀ-ਸੀਰੀਜ਼ ਦੇ ਅਗਲੇ ਪ੍ਰੋਜੈਕਟ 'ਚ ਗਾਉਣ ਦਾ ਮੌਕਾ ਵੀ ਮਿਲਿਆ ਹੈ।](https://static.abplive.com/wp-content/uploads/sites/5/2020/02/24141324/4.jpeg?impolicy=abp_cdn&imwidth=720)
ਉਨ੍ਹਾਂ ਨੂੰ ਟੀ-ਸੀਰੀਜ਼ ਦੇ ਅਗਲੇ ਪ੍ਰੋਜੈਕਟ 'ਚ ਗਾਉਣ ਦਾ ਮੌਕਾ ਵੀ ਮਿਲਿਆ ਹੈ।
4/6
![ਸਨੀ ਨੇ ਟਰਾਫੀ ਤੇ 25 ਲੱਖ ਰੁਪਏ ਦਾ ਨਕਦ ਪੁਰਸਕਾਰ ਜਿੱਤਿਆ।](https://static.abplive.com/wp-content/uploads/sites/5/2020/02/24141313/3.jpeg?impolicy=abp_cdn&imwidth=720)
ਸਨੀ ਨੇ ਟਰਾਫੀ ਤੇ 25 ਲੱਖ ਰੁਪਏ ਦਾ ਨਕਦ ਪੁਰਸਕਾਰ ਜਿੱਤਿਆ।
5/6
![ਪੰਜਾਬ ਦੇ ਰਹਿਣ ਵਾਲੇ ਸਨੀ ਹਿੰਦੁਸਤਾਨੀ ਨੇ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ ਹੈ।](https://static.abplive.com/wp-content/uploads/sites/5/2020/02/24141304/2.jpeg?impolicy=abp_cdn&imwidth=720)
ਪੰਜਾਬ ਦੇ ਰਹਿਣ ਵਾਲੇ ਸਨੀ ਹਿੰਦੁਸਤਾਨੀ ਨੇ ਇਸ ਖ਼ਿਤਾਬ ਨੂੰ ਆਪਣੇ ਨਾਂ ਕੀਤਾ ਹੈ।
6/6
![ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਰਿਏਲਿਟੀ ਸ਼ੋਅ ਇੰਡੀਅਨ ਆਈਡਲ 11 ਨੂੰ ਉਸਦਾ ਵਿਨਰ ਮਿਲ ਗਿਆ ਹੈ।](https://static.abplive.com/wp-content/uploads/sites/5/2020/02/24141255/1.jpeg?impolicy=abp_cdn&imwidth=720)
ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਰਿਏਲਿਟੀ ਸ਼ੋਅ ਇੰਡੀਅਨ ਆਈਡਲ 11 ਨੂੰ ਉਸਦਾ ਵਿਨਰ ਮਿਲ ਗਿਆ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)