It's Costly: 32 ਲੱਖ ਦਾ ਬੈਗ ਲੈ ਕੇ ਘਰੋਂ ਨਿਕਲੀ ਕਰੀਨਾ ਕਪੂਰ ਖਾਨ, ਪਟੌਦੀ ਬੇਗਮ ਦੇ ਸ਼ਾਹੀ ਅੰਦਾਜ਼ 'ਤੇ ਫ਼ਿਦਾ ਜ਼ਮਾਨਾ
ਏਬੀਪੀ ਸਾਂਝਾ
Updated at:
04 Jul 2021 08:36 AM (IST)
1
ਬਾਲੀਵੁੱਡ ਅਭਿਨੇਤਰੀ ਅਤੇ ਫੈਸ਼ਨ ਆਈਕਨ ਕਰੀਨਾ ਕਪੂਰ ਖਾਨ ਨੂੰ ਹਾਲ ਹੀ 'ਚ ਮੁੰਬਈ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਉਸ ਦਾ ਲੁੱਕ ਕਾਫੀ ਸੁਰਖੀਆਂ 'ਚ ਆ ਰਿਹਾ ਹੈ।
Download ABP Live App and Watch All Latest Videos
View In App2
ਅਸੀਂ ਕਰੀਨਾ ਕਪੂਰ ਖਾਨ ਦੀਆਂ ਕੁਝ ਖਾਸ ਤਸਵੀਰਾਂ ਲੈ ਕੇ ਆਏ ਹਾਂ, ਜਿਹੜੀਆਂ ਤੁਸੀਂ ਅੱਗੇ ਦੀਆਂ ਸਲਾਈਡਾਂ ਵਿਚ ਦੇਖ ਸਕਦੇ ਹੋ।
3
ਕਰੀਨਾ ਕਪੂਰ ਖਾਨ ਉਨ੍ਹਾਂ ਸ਼ਖਸੀਅਤਾਂ ਵਿਚੋਂ ਇਕ ਹੈ ਜੋ ਕਦੇ ਵੀ ਆਪਣੇ ਲੁੱਕ ਨਾਲ ਕੋਮਪਰੋਮਾਇਜ਼ ਕਰਨਾ ਪਸੰਦ ਨਹੀਂ ਕਰਦੀ ਅਤੇ ਪਰਫੈਕਟ ਲੁੱਕ ਲਈ ਕੋਈ ਵੀ ਰਕਮ ਖਰਚ ਕਰਦੀ ਹੈ।
4
ਕੁਝ ਅਜਿਹੀ ਹੀ ਬੇਬੋ ਦੇ ਬੈਗ ਦੀ ਕੀਮਤ ਹੈ। ਕਰੀਨਾ ਕਪੂਰ ਖਾਨ ਦਾ ਇਹ ਬੈਗ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਣ ਰਿਹਾ ਹੈ।
5
ਅਜਿਹੀ ਸਥਿਤੀ 'ਚ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੇ ਇਸ ਸਟਾਈਲਿਸ਼ Hermes Berkin bag ਦੀ ਕੀਮਤ 32,36,000 ਰੁਪਏ ਹੈ।
6
ਇਸ ਦੇ ਨਾਲ ਹੀ ਕਰੀਨਾ ਕਪੂਰ ਖਾਨ ਦੀ ਇਸ ਐਥਨਿਕ ਲੁੱਕ ਨੂੰ ਇੰਟਰਨੈੱਟ 'ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।
7
ਕਰੀਨਾ ਕਪੂਰ ਖਾਨ