ਪੜਚੋਲ ਕਰੋ
Janhvi Kapoor ਗਲੈਮਰਸ ਗਾਊਨ ਪਹਿਨ ਕੇ ਇਸ ਤਰ੍ਹਾਂ ਢਾਹੁੰਦੀ ਕਹਿਰ, ਤੁਸੀਂ ਵੀ ਦੇਖੋ ਹੌਟ ਤਸਵੀਰਾਂ
1/8

ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਗਾਊਨ ਦੀ ਦੀਵਾਨੀ ਹੈ। ਉਨ੍ਹਾਂ ਦੇ ਵਾਰਡਰੋਬ 'ਤੇ ਨਜ਼ਰ ਪਾਓ ਤਾਂ ਤੁਸੀਂ ਸਮਝ ਜਾਓਗੇ ਕਿ ਜਾਨ੍ਹਵੀ ਨੂੰ ਗਾਊਨ ਪਹਿਣਨਾ ਕਿੰਨਾ ਚੰਗਾ ਲੱਗਦਾ ਹੈ। ਅੱਜ ਅਸੀਂ ਤਹਾਨੂੰ ਦਿਖਾਵਾਂਗੇ ਕਿ ਗਾਊਨ 'ਚ ਜਾਨਵ੍ਹੀ ਦਾ ਗਲੈਮਰਸ ਅੰਦਾਜ਼ ਕਿੰਨਾ ਕਮਾਲ ਦਾ ਹੈ।
2/8

ਜਾਨ੍ਹਵੀ ਨੂੰ ਫ਼ਿਲਮ ਇੰਡਸਟਰੀ 'ਚ ਹੱਥੋਂ ਹੱਥ ਲਿਆ ਜਾ ਰਿਹਾ ਹੈ। ਉਨ੍ਹਾਂ ਕੋਲ ਕਈ ਫਿਲਮਾਂ ਹਨ ਜਿੰਨ੍ਹਾਂ 'ਚ ਗੁੱਡ ਲਕ ਜੈਰੀ ਜਿਹੀਆਂ ਫਿਲਮਾਂ ਸ਼ਾਮਲ ਹਨ।
Published at : 11 Apr 2021 08:51 AM (IST)
ਹੋਰ ਵੇਖੋ




















