ਬੈਕਲੈੱਸ ਡਰੈੱਸ ਪਾ ਕੇ ਮੁੰਬਈ ਦੀਆਂ ਸੜਕਾਂ 'ਤੇ ਉਤਰੀ Janhvi Kapoor, ਨਜ਼ਰ ਨਾ ਹਟਾ ਪਾਏ ਦੇਖਣ ਵਾਲੇ
ਏਬੀਪੀ ਸਾਂਝਾ
Updated at:
25 Feb 2021 06:08 PM (IST)
1
ਬਾਲੀਵੁੱਡ ਅਭਿਨੇਤਰੀ ਜਾਨਵੀ ਕਪੂਰ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਸਪਾਟ ਕੀਤਾ ਗਿਆ। ਇਸ ਦੌਰਾਨ ਜਾਨਵੀ ਮੁੰਬਈ 'ਚ ਬਹੁਤ ਹੀ ਅਲਗ ਅੰਦਾਜ਼ 'ਚ ਨਜ਼ਰ ਆਈ।
Download ABP Live App and Watch All Latest Videos
View In App2
ਅਸੀਂ ਇਸ ਦੌਰਾਨ ਜਾਨਵੀ ਕਪੂਰ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ, ਜੋ ਤੁਸੀਂ ਅੱਗੇ ਦਿੱਤੀਆਂ ਸਲਾਇਡਜ਼ 'ਚ ਦੇਖ ਸਕਦੇ ਹੋ।
3
ਜਾਨਵੀ ਕਪੂਰ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਰੂਹੀ' ਦੇ ਪ੍ਰਮੋਸ਼ਨ ਲਈ ਗਈ ਸੀ।
4
ਇਸ ਸਮੇਂ ਦੌਰਾਨ ਜਾਨਵੀ ਕਪੂਰ ਦੀ ਬੈਕਲੈੱਸ ਲੁੱਕ 'ਤੇ ਹਰ ਕਿਸੇ ਦੀਆਂ ਨਜ਼ਰਾਂ ਜੰਮ ਗਈਆਂ।
5
ਇਸ ਦੌਰਾਨਜਾਹਨਵੀ ਕਪੂਰਨਾਲ ਅਭਿਨੇਤਾ ਵਰੁਣ ਸ਼ਰਮਾ ਵੀ ਨਜ਼ਰ ਆਏ।
6
ਜਾਨਵੀ ਆਖਰੀ ਵਾਰ ਨੈਟਫਲਿਕਸ 'ਤੇ ਰਿਲੀਜ਼ ਹੋਈਗੂੰਜਣ ਸਕਸੈਨਾ - ਦਿ ਕਾਰਗਿਲ ਗਰਲ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਉਸ ਨੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ।
7
Janhvi kapoor
8
Janhvi kapoor
9
Janhvi kapoor
10
Janhvi kapoor