ਕੋਰੋਨਾ ਖ਼ਿਲਾਫ਼ ਜੰਗ ਲਈ ਇਹ ਅਦਾਕਾਰ ਵੇਚੇਗੀ ਆਪਣੀ ਨਿਊਡ ਤਸਵੀਰ
Download ABP Live App and Watch All Latest Videos
View In Appਜੈਨੀਫਰ ਨੇ ਇਸ ਪੋਸਟ ਦੇ ਨਾਲ ਸਿਰਫ 5 ਘੰਟੇ 16 ਮਿੰਟ ਵਿੱਚ ਇੰਸਟਾਗ੍ਰਾਮ ‘ਤੇ 10 ਲੱਖ ਫਾਲੋਅਰਸ ਇਕੱਠੇ ਕੀਤੇ ਤੇ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਵਾ ਦਿੱਤਾ।
ਇਹ ਤਸਵੀਰ ਸਾਲ 1995 ‘ਚ ਕਲਿੱਕ ਕੀਤੀ ਗਈ ਸੀ। ਜੈਨੀਫਰ ਉਨ੍ਹਾਂ ਦਿਨਾਂ ‘ਚ ਐਨੀਸਟਨ ਟੀਵੀ ਸ਼ੋਅ ਫ੍ਰੈਂਡਜ਼ ਦੇ ਕਾਰਨ ਬਹੁਤ ਮਸ਼ਹੂਰ ਹੋ ਗਈ ਸੀ।
ਆਪਣੀ ਨਿਊਡ ਤਸਵੀਰ ਵੇਚਣ ਤੋਂ ਬਾਅਦ, ਜੈਨੀਫਰ ਇਸ ਰਕਮ ਨੂੰ ਕੋਰੋਨਾ ਦੇ ਵਿਰੁੱਧ ਯੁੱਧ ‘ਚ ਇਸਤੇਮਾਲ ਕਰਨਾ ਚਾਹੁੰਦੀ ਹੈ। ਫਿਲਹਾਲ ਇਸ ਤਸਵੀਰ ਦੀ ਕੀਮਤ ਬੋਲੀ 6500 ਡਾਲਰ ਦੱਸੀ ਗਈ ਹੈ।
ਜੈਨੀਫਰ ਹੁਣ ਫੋਟੋਗ੍ਰਾਫਰ ਮਿੱਤਰ ਮਾਰਕ ਨਾਲ ਸ਼ਾਮਲ ਹੋਈ ਹੈ ਤੇ ਕਈ ਸਾਲ ਪਹਿਲਾਂ ਕਲਿੱਕ ਕੀਤੀ ਗਈ ਆਪਣੀ ਨਿਊਡ ਫੋਟੋ ਵੇਚਣ ਦਾ ਫੈਸਲਾ ਕੀਤਾ ਹੈ।
ਜੈਨੀਫਰ ਐਨੀਸਟਨ ਆਪਣੀ ਨਿਊਡ ਫੋਟੋ ਦੀ ਮਦਦ ਨਾਲ ਕੋਰੋਨਾਵਾਇਰਸ ਜੰਗ ‘ਚ ਰਾਹਤ ਫੰਡ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੋਰੋਨਾ ਵਿਸ਼ਾਣੂ ਦੇ ਖਾਤਮੇ ਲਈ ਹਰ ਕੋਈ ਆਪਣੇ ਵੱਲੋਂ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਅਭਿਨੇਤਰੀ ਜੈਨੀਫਰ ਐਨੀਸਟਨ ਨੇ ਮਹੱਤਵਪੂਰਨ ਕਦਮ ਚੁੱਕਿਆ ਹੈ।
- - - - - - - - - Advertisement - - - - - - - - -