ਨੱਕ 'ਚ ਨੱਥ ਪਾ ਕੇ ਪਾਣੀ 'ਚ ਭਿੱਜਦੀ Jennifer Winget ਨੇ ਦਿੱਤੇ ਕਾਤਲਾਨਾ ਪੋਜ਼, ਫੈਨਜ਼ ਹੋਏ ਦੀਵਾਨੇ
ਟੀਵੀ ਅਦਾਕਾਰਾ ਜੈਨੀਫਰ ਵਿੰਗੇਟ (Jennifer Winget) ਆਪਣੀ ਖੂਬਸੂਰਤੀ ਅਤੇ ਪਰਫਾਰਮੈਂਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰਦੀ ਹੈ। ਜੈਨੀਫਰ ਨੇ ਹਾਲ ਹੀ 'ਚ ਆਪਣੇ ਨਵੇਂ ਲੁੱਕ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।
Download ABP Live App and Watch All Latest Videos
View In Appਤਾਜ਼ਾ ਤਸਵੀਰ ਵਿੱਚ, ਅਦਾਕਾਰਾ ਨੱਕ 'ਚ ਨੱਥ ਪਾ ਕੇ ਕੈਮਰੇ ਲਈ ਪੋਜ਼ ਦੇ ਰਹੀ ਹੈ। ਜੈਨੀਫਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ।
ਜੈਨੀਫਰ ਵਿੰਗੇਟ ਨੇ ਬਲੈਕ ਕਲਰ ਦੇ ਆਊਟਫਿੱਟ ਨਾਲ ਗੋਲਡ ਅਤੇ ਮੋਤੀਆਂ ਦੀ ਜਿਊਲਰੀ ਪਾਈ ਹੋਈ ਹੈ। ਅਦਾਕਾਰਾ ਨੇ ਹਲਕਾ ਮੇਕਅੱਪ ਵੀ ਕੀਤਾ ਹੈ।
ਜੈਨੀਫਰ ਵਿੰਗੇਟ ਦਾ ਸਟਾਈਲ ਅਤੇ ਲੁੱਕ ਕਾਬਿਲੇ-ਤਾਰੀਫ ਹੈ ਅਤੇ ਨਾਲ ਹੀ ਐਕਸਪ੍ਰੈਸ਼ਨ ਵੀ ਕਾਤਲਾਨਾ ਹਨ।
ਜੈਨੀਫਰ ਵਿੰਗੇਟ ਅਕਸਰ ਆਪਣੇ ਬੋਲਡ ਅੰਦਾਜ਼ ਅਤੇ ਲੁੱਕ ਲਈ ਸੋਸ਼ਲ ਮੀਡੀਆ 'ਤੇ ਪਾਪੂਲੈਰਿਟੀ ਬਟੋਰਦੀ ਹੈ। ਅਦਾਕਾਰਾ ਹਮੇਸ਼ਾ ਆਪਣੇ ਲੁੱਕ ਨਾਲ ਐਕਸਪੈਰੀਮੈਂਟਸ ਕਰਨਾ ਪਸੰਦ ਕਰਦੀ ਹੈ।
ਜੈਨੀਫਰ ਵਿੰਗੇਟ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਕਈ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ। ਸੀਰੀਅਲ ਸੰਜੀਵਨੀ ਤੋਂ ਲੈ ਕੇ ਬੇਹਦ ਅਤੇ ਬੇਪਨਾਹ ਤੱਕ, ਜੈਨੀਫਰ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਇੰਪ੍ਰੈੱਸ ਕੀਤਾ ਹੈ।
ਜੈਨੀਫਰ ਨੇ 'ਸ਼ਾਕਾ ਲਾਕਾ ਬੂਮ ਬੂਮ', 'ਕੁਸੁਮ', 'ਕੋਈ ਦਿਲ ਮੈਂ ਹੈ', 'ਕਸੌਟੀ ਜ਼ਿੰਦਗੀ ਕੀ', 'ਕਿਆ ਹੋਗਾ ਨਿੰਮੋ ਕਾ', 'ਕਹਾਣੀ ਘਰ ਘਰ ਕੀ', 'ਕਹੀ ਤੋ ਹੋਗਾ, ਸਰਸਵਤੀਚੰਦਰ', 'ਕੁਮਕੁਮ ਭਾਗਿਆ' 'ਬੇਹੱਦ' ਅਤੇ 'ਬੇਪਨਾਹ' 'ਚ ਕੰਮ ਕੀਤਾ ਹੈ।
ਦੱਸ ਦੇਈਏ ਕਿ ਜੈਨੀਫਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਬਰਦਸਤ ਫੈਨ ਫਾਲੋਇੰਗ ਹੈ।
ਦਾਕਾਰਾ ਦੀਆਂ ਸ਼ਾਨਦਾਰ ਤਸਵੀਰਾਂ ਨੂੰ ਦੇਖਣ ਲਈ ਨੇਟੀਜ਼ਨ ਬੇਤਾਬ ਰਹਿੰਦੇ ਹਨ।
ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਲਗਭਗ 12.2 ਮਿਲੀਅਨ ਫਾਲੋਅਰਜ਼ ਹਨ।