ਪੜਚੋਲ ਕਰੋ
ਕਰੀਨਾ ਕਪੂਰ ਦੇ ਕਫਤਾਨ ਤੋਂ ਬਾਅਦ ਆਇਆ ਇਹ ਫੈਸ਼ਨ ਟ੍ਰੈਂਡ, ਪਲੱਸ ਸਾਇਜ਼ ਦੌਰਾਨ ਅਜਿਹੇ ਡਰੈਸ ਪਹਿਨਦੀ ਪਟੌਦੀ ਬੇਗਮ
1/8

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹਮੇਸ਼ਾ ਤੋਂ ਟ੍ਰੈਂਡ ਸੈਟਰ ਰਹੀ ਹੈ। ਇੱਥੋਂ ਤਕ ਕਿ ਪਿਛਲੇ ਸਾਲ ਲੱਗੇ ਲੌਕਡਾਊਨ ਦੌਰਾਨ ਤੋਂ ਲੈਕੇ ਹੁਣ ਤਕ ਉਨ੍ਹਾਂ ਆਪੋ-ਆਪਣੇ ਵੱਖ-ਵੱਖ ਸਟਾਇਲ ਗੋਲਸ ਨੂੰ ਫਲੌਂਟ ਕਰਦੀ ਆ ਰਹੀ ਹੈ। ਉਨ੍ਹਾਂ ਦੇ ਵੱਖ-ਵੱਖ ਲੁਕ ਤੇ ਸਟਾਇਲ ਵਾਲੀਆਂ ਤਸਵੀਰਾਂ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
2/8

ਦੂਜੀ ਪ੍ਰੈਗਨੈਂਸੀ ਦੌਰਾਨ ਤੈਮੂਰ ਅਲੀ ਖਾਨ ਦੀ ਮੰਮੀ ਕਈ ਵਾਰ ਕਾਫੀ ਸੋਹਣੇ- ਸੋਹਣੇ ਕਫਤਾਨ 'ਚ ਦਿਖਾਈ ਦਿੱਤੀ। ਪ੍ਰੈਗਨੈਂਸੀ 'ਚ ਉਨ੍ਹਾਂ ਲਈ ਇਹ ਕਾਫੀ ਕੰਫਰਟੇਬਲ ਤੇ ਸਟਾਇਲਿਸ਼ ਸੀ।
Published at : 10 Apr 2021 11:15 AM (IST)
ਹੋਰ ਵੇਖੋ





















