ਰੁੱਕ ਨਹੀਂ ਰਿਹਾ ਸੈਫ-ਕਰੀਨਾ ਦੀਆਂ ਰੋਮਾਂਟਿਕ ਤਸਵੀਰਾਂ ਦਾ ਸਿਲਸਿਲਾ, ਲੌਕਡਾਊਨ ‘ਚ ਸਾਹਮਣੇ ਆਈਆਂ ਆਊਟ ਡੋਰ ਦੀਆਂ ਹੋਟ Photos
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
3
4
5
6
7
8
ਵੈਕੇਸ਼ਨ ਦੇ ਨਾਲ-ਨਾਲ ਉਹ ਆਪਣੇ ਗਰਲ ਗੈਂਗ ਨੂੰ ਵੀ ਕਾਫੀ ਮਿਸ ਕਰ ਰਹੀ ਹੈ।
9
ਇਸ ਦੌਰਾਨ ਕਰੀਨਾ ਵੈਕੇਸ਼ਨ ਮੋਡ ਮਿਸ ਕਰ ਰਹੀ ਹੈ।
10
ਇਸ ਤਸਵੀਰ ‘ਚ ਕੈਪਸ਼ਨ ‘ਚ ਉਨ੍ਹਾਂ ਲਿਿਖਆ, “ਸੌਂਦੇ ਹੋਏ ਪਿਆਰ ‘ਚ ਡੁੱਬ ਜਾਵੋ।”
11
ਤਸਵੀਰਾਂ ‘ਚ ਸੈਫ ਤੇ ਕਰੀਨਾ ਗਾਰਡਨ ‘ਚ ਲੇਟੇ ਹੋਏ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਦੂਸਰੇ ਪਾਸੇ ਕਰੀਨਾ ਬੈਕ ਪੋਜ਼ ਦੇ ਰਹੀ ਹੈ।
12
ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਲੌਕਡਾਊਨ ‘ਚ ਪਤੀ ਸੈਫ ਅਲੀ ਖਾਨ ਨਾਲ ਕਵਾਲਿਟੀ ਟਾਈਮ ਸਪੈਂਡ ਕਰ ਰਹੀ ਹੈ। ਅਜਿਹੇ ‘ਚ ਕਰੀਨਾ ਇੰਸਟਾਗ੍ਰਾਮ ‘ਤੇ ਕੁੱਝ ਤਸਵੀਰਾਂ ਸ਼ੇਅਰ ਕਰ ਰਹੀ ਹੈ।
- - - - - - - - - Advertisement - - - - - - - - -