ਸਬਜ਼ੀ ਮੰਡੀ 'ਚ ਉੱਡ ਰਹੀਆਂ ਸੀ ਕਨੂੰਨ ਦੀਆਂ ਧੱਜੀਆਂ, ਜੀਐਮ ਨੂੰ ਆਇਆ ਗੁੱਸਾ, ਸਬਜ਼ੀ ਵੇਚਣ ਵਾਲੇ 'ਤੇ ਚੱਕਿਆ ਹੱਥ
1/16
2/16
3/16
4/16
5/16
6/16
ਪਰ ਮੋਹਾਲੀ ਫੇਜ਼ 11 ਦੀ ਸਬਜ਼ੀ ਮੰਡੀ 'ਚ ਉਸ ਵੇਲੇ ਕਾਨੂੰਨ ਦੀਆਂ ਧੱਜੀਆਂ ਉੱਡ ਦੀਆਂ ਦੇਖੀਆਂ ਗਈਆਂ, ਜਦ ਸਾਡੀ ਟੀਮ ਮੌਕੇ 'ਤੇ ਪਹੁੰਚੀ।
7/16
8/16
9/16
10/16
ਲੌਕਡਾਊਨ ਦੌਰਾਨ ਜ਼ਰੂਰਤ ਦਾ ਸਮਾਨ ਲੈਣ ਲਈ ਕੁਝ ਦੁਕਾਨਾਂ ਤੇ ਸਬਜ਼ੀ ਮੰਡੀਆਂ ਖੋਲੀਆਂ ਗਈਆਂ ਹਨ। ਪਰ ਸਰਕਾਰ ਵਲੋਂ ਮਾਸਕ ਪਾਉਣ ਤੇ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਖਰੀਦ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
11/16
ਇਸ ਦੌਰਾਨ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਨਹੀਂ ਹੋ ਰਹੀ ਸੀ। ਬਿਨ੍ਹਾਂ ਲਾਈਸੈਂਸ ਤੇ ਕਰਫ਼ਿਊ ਪਾਸ ਤੋਂ ਹੀ ਲੋਕ ਸਬਜ਼ੀ ਮੰਡੀ ਪਹੁੰਚ ਰਹੇ ਸੀ।
12/16
ਇਸ ਦੌਰਾਨ ਭੀੜ ਦੇਖ ਕੇ GM ਨੇ ਆਪਾ ਖੋ ਦਿੱਤਾ। GM ਵਲੋਂ ਕੈਮਰਾ ਨੂੰ ਧੱਕਾ ਮਾਰਿਆ ਗਿਆ ਤੇ ਸਬਜ਼ੀ ਵੇਚਣ ਵਾਲਿਆਂ 'ਤੇ ਵੀ ਹੱਥ ਚੁੱਕਿਆ।
13/16
ਮੰਡੀਆਂ ਦੀ ਹਾਲਤ ਜਾਨਣ ਲਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਉਥੇ ਲੋਕਾਂ ਵਲੋਂ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਦੇਖ 5 ਮਿੰਟ 'ਚ ਸਬਜ਼ੀ ਮੰਡੀ ਖਾਲੀ ਕਰਵਾ ਦਿੱਤੀ ਗਈ।
14/16
ABP ਸਾਂਝਾ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਖ਼ਬਰ ਦਿਖਾਈ ਸੀ, ਜਿਸ ਤੋਂ 24 ਘੰਟੇ ਬਾਅਦ ਪ੍ਰਸ਼ਾਸ਼ਨ ਐਕਸ਼ਨ 'ਚ ਆਇਆ ।
15/16
ਇਸ ਦੌਰਾਨ ਪ੍ਰੀਕੋਸ਼ਨ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਤੇ ਹੌਲਸੇਲ ਦੀ ਥਾਂ ਪ੍ਰਚੂਨ 'ਚ ਸਾਰਾ ਸਮਾਨ ਵਿੱਕ ਰਿਹਾ ਸੀ।
16/16
ਮੰਡੀ 'ਚ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਮੰਡੀ ਬੋਰਡ ਦਾ ਅਫ਼ਸਰ ਮੌਜ਼ੂਦ ਨਹੀਂ ਸੀ।
Published at :