ਰਿਪਸੀ ਭਾਟੀਆ ਤੇ ਸ਼ਰਦ ਮਲਹੋਤਰਾ ਨੇ ਲੌਕਡਾਊਨ ‘ਚ ਮਨਾਈ ਪਹਿਲੀ ਵੈਡਿੰਗ ਐਨੀਵਰਸਰੀ, ਇਹ ਰਹੀਆਂ ਖ਼ਾਸ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
3
4
ਇਸ ਦੌਰਾਨ ਕਵਾਲਿਟੀ ਟਾਈਮ ਸਪੈਂਡ ਕਰਦਿਆਂ ਦੋਨਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਹਨ।
5
ਰਿਪਸੀ ਨੇ ਆਪਣੀ ਐਨੀਵਰਸਰੀ ਲਈ ਸਪੈਸ਼ਲ ਚੌਕਲੇਟ ਕੇਕ ਬੇਕ ਕੀਤਾ।
6
ਕੋਰੋਨਾਵਾਇਰਸ ਲੌਕਡਾਊਨ ਦੌਰਾਨ ਵੀ ਦੋਨਾਂ ਨੇ ਘਰ ‘ਚ ਹੀ ਬੇਹੱਦ ਸ਼ਾਨਦਾਰ ਅੰਦਾਜ਼ ‘ਚ ਸੈਲੀਬ੍ਰੇਸ਼ਨ ਕੀਤਾ।
7
ਮਸ਼ਹੂਰ ਟੀਵੀ ਅਦਾਕਾਰ ਸ਼ਰਦ ਮਲਹੋਤਰਾ ਤੇ ਉਨ੍ਹਾਂ ਦੀ ਪਤਨੀ ਰਿਪਸੀ ਭਾਟੀਆ ਨੇ ਹਾਲ ਹੀ ‘ਚ ਇੱਕ ਦੂਸਰੇ ਨਾਲ ਆਪਣੀ ਪਹਿਲੀ ਵਰ੍ਹੇਗੰਢ ਮਨਾਈ। ਇਸ ਦੌਰਾਨ ਦੋਨੋਂ ਪੂਰੀ ਤਰ੍ਹਾਂ ਪਿਆਰ ‘ਚ ਡੁੱਬੇ ਨਜ਼ਰ ਆਏ।
- - - - - - - - - Advertisement - - - - - - - - -