Spotted: ਮੁੰਬਈ 'ਚ ਕੈਜੂਅਲ ਲੁੱਕ 'ਚ ਸਪਾਟ ਹੋਈ ਕਰੀਨਾ ਕਪੂਰ ਖਾਨ, ਪ੍ਰੈਗਨੈਂਸੀ ਮਗਰੋਂ ਕੀਤਾ ਵੇਟ ਲੂਜ਼
ਏਬੀਪੀ ਸਾਂਝਾ
Updated at:
12 Sep 2021 02:17 PM (IST)
1
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਹਾਲ ਹੀ ਵਿੱਚ ਮੁੰਬਈ ਵਿੱਚ ਬਹੁਤ ਹੀ ਸਟਾਈਲਿਸ਼ ਲੁੱਕ ਵਿੱਚ ਦੇਖਿਆ ਗਿਆ ਸੀ।ਇਸ ਦੌਰਾਨ, ਅਸੀਂ ਤੁਹਾਡੇ ਲਈ ਬੇਬੋ ਦੀਆਂ ਕੁਝ ਪਿਆਰੀਆਂ ਤਸਵੀਰਾਂ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਅੱਗੇ ਦੀਆਂ ਸਲਾਈਡਾਂ 'ਚ ਦੇਖ ਸਕਦੇ ਹੋ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
Download ABP Live App and Watch All Latest Videos
View In App2
ਇਸ ਦੌਰਾਨ ਕਰੀਨਾ ਕਪੂਰ ਖਾਨ ਜੀਨਸ ਅਤੇ ਟੀ-ਸ਼ਰਟ ਵਿੱਚ ਬੇਹੱਦ ਸਟਾਈਲਿਸ਼ ਲੱਗ ਰਹੀ ਸੀ।
3
ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਬੂਟ ਅਤੇ ਸਨਗਲਾਸ ਦੇ ਨਾਲ ਇਸ ਲੁੱਕ ਨੂੰ ਪੂਰਾ ਕੀਤਾ।
4
ਮੀਂਹ ਦੇ ਦੌਰਾਨ, ਕਰੀਨਾ ਛਤਰੀ ਹੇਠ ਲੁਕਦੀ ਹੋਈ ਦਿਖਾਈ ਦਿੱਤੀ।
5
ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ, ਇਹ ਸਪੱਸ਼ਟ ਹੈ ਕਿ ਕਰੀਨਾ ਨੇ ਆਪਣੀ ਦੂਜੀ ਪ੍ਰੈਗਨੈਂਨਸੀ ਦੇ ਬਾਅਦ ਬਹੁਤ ਸਾਰਾ ਵੇਟ ਲੂਜ਼ ਕੀਤਾ ਹੈ।
6
ਹਾਲ ਹੀ ਵਿੱਚ, ਬੇਬੋ ਪਰਿਵਾਰ ਨਾਲ ਗਣੇਸ਼ ਪੂਜਾ ਕਰਦੇ ਹੋਏ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ।
7
(Photo credit: Manav Manglani)