ਪੜਚੋਲ ਕਰੋ
Kapil Sharma: ਕਪਿਲ ਸ਼ਰਮਾ ਦੇ ਆਨਸਕ੍ਰੀਨ ਪਤਨੀ ਸੁਮੋਨਾ ਚੱਕਰਵਰਤੀ ਨਾਲ ਖਰਾਬ ਹੋ ਗਏ ਰਿਸ਼ਤੇ? ਜਾਣੋ ਅਦਾਕਾਰਾ ਨੇ ਕਿਉਂ ਛੱਡਿਆ ਸ਼ੋਅ
Khatron Ke Khiladi 14: ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਅਤੇ ਮਸ਼ਹੂਰ ਟੀਵੀ ਅਦਾਕਾਰਾ ਸੁਮੋਨਾ ਚੱਕਰਵਰਤੀ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 14' ਨੂੰ ਲੈ ਕੇ ਸੁਰਖੀਆਂ 'ਚ ਹੈ।
ਕਪਿਲ ਸ਼ਰਮਾ ਦੇ ਆਨਸਕ੍ਰੀਨ ਪਤਨੀ ਸੁਮੋਨਾ ਚੱਕਰਵਰਤੀ ਨਾਲ ਖਰਾਬ ਹੋ ਗਏ ਰਿਸ਼ਤੇ? ਜਾਣੋ ਅਦਾਕਾਰਾ ਨੇ ਕਿਉਂ ਛੱਡਿਆ ਸ਼ੋਅ
1/8

ਦਰਅਸਲ ਸੁਮੋਨਾ ਚੱਕਰਵਰਤੀ ਕਪਿਲ ਸ਼ਰਮਾ ਨਾਲ 'ਕਾਮੇਡੀ ਸਰਕਸ' ਤੋਂ ਲੈ ਕੇ 'ਦਿ ਕਪਿਲ ਸ਼ਰਮਾ ਸ਼ੋਅ' ਤੱਕ ਕੰਮ ਕਰ ਚੁੱਕੀ ਹੈ। ਇਹ ਜੋੜੀ ਸਾਲਾਂ ਤੋਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੀ ਹੈ।
2/8

ਹੁਣ ਕਪਿਲ ਦੇ ਸ਼ੋਅ 'ਚ ਸੁਮੋਨਾ ਦੀ ਗੈਰ-ਮੌਜੂਦਗੀ ਦਰਸ਼ਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ। ਅਜਿਹੇ 'ਚ ਹੁਣ ਸੁਮੋਨਾ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ।
Published at : 25 May 2024 10:24 PM (IST)
ਹੋਰ ਵੇਖੋ





















