ਪੜਚੋਲ ਕਰੋ
Kiara Advani B’Day Spl: ਕਿਆਰਾ ਅਡਵਾਨੀ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ
Happy Birthday Kiara Advani: ਕਿਆਰਾ ਅਡਵਾਨੀ ਬਾਲੀਵੁੱਡ ਦੀ ਉਭਰਦੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਹ ਅੱਜ 31 ਜੁਲਾਈ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ।
Kiara Advani
1/9

ਕਿਆਰਾ ਅਡਵਾਨੀ ਦਾ ਜਨਮ 31 ਜੁਲਾਈ 1992 ਨੂੰ ਮੁੰਬਈ ਵਿੱਚ ਹੋਇਆ ਸੀ ਪਰ ਉਸਦਾ ਅਸਲੀ ਨਾਮ ਆਲੀਆ ਅਡਵਾਨੀ ਹੈ। ਉਹ ਅੱਜ ਦੇ ਦੌਰ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ 'ਫਗਲੀ' (2014) ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਆਓ, ਅਭਿਨੇਤਰੀ ਦੇ ਜਨਮਦਿਨ 'ਤੇ, ਉਸ ਦੀ ਜ਼ਿੰਦਗੀ ਨੂੰ ਥੋੜਾ ਹੋਰ ਨੇੜਿਓਂ ਜਾਣੀਏ।
2/9

ਕਿਆਰਾ ਫਿਲਮ 'ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ' 'ਚ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ 'ਚ ਆਈ ਸੀ।
Published at : 31 Jul 2022 08:32 AM (IST)
ਹੋਰ ਵੇਖੋ





















