ਪੜਚੋਲ ਕਰੋ
ਪੰਜ ਮੀਟਰ ਦੀ ਸਾੜੀ 'ਚ ਕਿਆਰਾ ਅਡਾਨੀ ਦੀਆਂ ਖੂਬਸੂਰਤ ਅਦਾਵਾਂ
1/9

ਅਦਾਕਾਰਾ ਕਿਆਰਾ ਆਡਵਾਨੀ ਨੇ ਬਹੁਤ ਘੱਟ ਸਮੇਂ 'ਚ ਫ਼ਿਲਮ ਇੰਡਸਟਰੀ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੀਆ ਆਪਣੀ ਅਦਾਕਾਰੀ ਤੋਂ ਜ਼ਿਆਦਾ ਆਪਣ ਫੈਸ਼ਨ ਤੋਂ ਜ਼ਿਆਦਾ ਆਪਣੇ ਫੈਸ਼ਨ ਸੈਂਸ ਨੂੰ ਲੈਕੇ ਛਾਈ ਰਹਿੰਦੀ ਹੈ। ਪਰ ਜਦੋਂ ਸਾੜੀ ਦੀ ਗੱਲ ਆਉਂਦੀ ਹੈ ਤਾਂ ਕਿਆਰਾ ਤੋਂ ਕੋਈ ਵੀ ਨਜ਼ਰਾਂ ਨਹੀਂ ਹਟਾ ਪਾਉਂਦਾ।
2/9

ਸਾੜੀ ਲੁੱਕ ਨੂੰ ਕਿਆਰਾ ਬਲਾਊਜ਼ ਦੇ ਨਾਲ-ਨਾਲ ਹੇਅਰ ਸਟਾਇਲ ਤੇ ਅਸੈਸਰੀਜ ਨਾਲ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੀ ਹੈ।
Published at : 06 Mar 2021 10:54 AM (IST)
ਹੋਰ ਵੇਖੋ





















