ਪੜਚੋਲ ਕਰੋ
Kapil Sharma Net Worth: ਇੱਕ ਐਪੀਸੋਡ ਤੋਂ ਲੱਖਾਂ ਰੁਪਏ ਦੀ ਕਮਾਈ ਕਰਦੇ ਕਪਿਲ ਸ਼ਰਮਾ, ਜਾਣ ਕੇ ਰਹਿ ਜਾਓਗੇ ਹੈਰਾਨ
1/6

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਹ ਦੇਸ਼ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸੈਲੀਬ੍ਰਿਟੀਸ 'ਚੋਂ ਇਕ ਹਨ। ਉਨ੍ਹਾਂ ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਟੈਲੀਵਿਜ਼ਨ ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸ਼ੋਅਜ਼ 'ਚੋਂ ਇਕ ਹੈ। ਕਪਿਲ ਨੇ ਸਾਲ 2007 'ਚ ਆਪਣਾ ਸਫਰ ਸ਼ੁਰੂ ਕੀਤਾ ਸੀ।
2/6

ਦ ਗ੍ਰੇਟ ਲਾਫਟਰ ਚੈਲੰਜ 'ਚ ਹਿੱਸਾ ਲੈਣ ਤੋਂ ਬਾਅਦ ਕਪਿਲ ਨੂੰ ਕਾਮੇਡੀ ਸਰਕਸ ਦੇਸੁਪਰਸਟਾਰਸ, ਲਾਫਟਰ ਨਾਇਟਸ, ਕਾਮੇਡੀ ਸਰਕਸ ਕਾ ਜਾਦੂ ਸਮੇਤ ਕਈ ਟੀਵੀ ਸ਼ੋਅ 'ਚ ਦੇਖਿਆ ਗਿਆ।
Published at : 19 Aug 2021 10:10 AM (IST)
Tags :
Kapil Sharmaਹੋਰ ਵੇਖੋ





















