ਪੜਚੋਲ ਕਰੋ
ਬਾਲੀਵੁੱਡ ਅਦਾਕਾਰ ਦੀ ਭੈਣ ਦੀ ਸ਼ਾਵਰ ਲੈਂਦਿਆਂ ਤਸਵੀਰ ਵਾਇਰਲ, ਇੰਟਰਨੈਟ 'ਤੇ ਮੱਚਿਆ ਤਹਿਲਕਾ
1/9

ਜੈਕੀ ਸ਼ਰੌਫ ਦੀ ਧੀ ਤੇ ਟਾਇਗਰ ਸ਼ਰੌਫ ਦੀ ਭੈਣ ਕ੍ਰਿਸ਼ਣਾ ਫਿਲਮ ਇੰਡਸਟਰੀ ਤੋਂ ਕਾਫੀ ਦੂਰ ਹੈ। ਪਰ ਉਨ੍ਹਾਂ ਦਾ ਜਲਵਾ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਤੇ ਵੀਡੀਓਸ ਸ਼ੇਅਰ ਕਰਦੀ ਰਹਿੰਦੀ ਹੈ।
2/9

ਹਾਲ ਹੀ 'ਚ ਕ੍ਰਿਸ਼ਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਉਹ ਬਿਕਨੀ 'ਚ ਬਾਥ ਲੈ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
Published at : 17 Mar 2021 08:48 AM (IST)
ਹੋਰ ਵੇਖੋ





















