ਇਸ ਲੌਕਡਾਊਨ Ananya Pandey ਤੋਂ ਸਿੱਖੋ 5 ਫਿੱਟਨੈੱਸ ਟਿਪਸ, ਇਥੇ ਦੇਖੋ ਕਮਾਲ ਦੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
26 Apr 2021 06:56 AM (IST)
1
ਅਨਨਿਆ ਪਾਂਡੇ ਅਕਸਰ ਆਪਣੀਆਂ ਫਿਟਨੈਸ ਦੀਆਂ ਵੀਡੀਓ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਨਨਿਆ ਕਹਿੰਦੀ ਹੈ ਕਿ ਐਕਸਰਸਾਈਜ਼ ਦੀ ਰੁਟੀਨ ਦੇ ਬਹੁਤ ਸਾਰੇ ਸਰੀਰਕ ਲਾਭ ਹਨ।
Download ABP Live App and Watch All Latest Videos
View In App2
ਕਸਰਤ ਦਾ ਪ੍ਰਭਾਵ ਸਰੀਰ ਦੇ ਨਾਲ-ਨਾਲ ਚਿਹਰੇ 'ਤੇ ਵੀ ਦਿਖਾਈ ਦਿੰਦਾ ਹੈ। ਕਸਰਤ ਕਰਨ ਨਾਲ ਸਰੀਰ ਨੂੰ ਆਕਸੀਜਨ ਅਤੇ ਪੋਸ਼ਕ ਤੱਤ ਮਿਲਦੇ ਹਨ, ਜੋ ਮਨ ਅਤੇ ਸਰੀਰ ਦੋਵਾਂ ਨੂੰ ਤੰਦਰੁਸਤ ਰੱਖਦੇ ਹਨ।
3
ਅਨਨਿਆ ਪਾਂਡੇ ਆਪਣੇ ਘਰ ਨਿਯਮਿਤ ਤੌਰ 'ਤੇ ਯੋਗਾ ਕਰਦੀ ਹੈ। ਹਵਾਈ ਆਸਨ ਅੱਜਕਲ੍ਹ ਉਸ ਦਾ ਮਨਪਸੰਦ ਆਸਣ ਬਣਿਆ ਹੋਇਆ ਹੈ। ਅਭਿਨੇਤਰੀ ਦੇ ਅਨੁਸਾਰ, ਤੁਸੀਂ ਉਲਟਾ ਲਟਕ ਕੇ ਆਪਣੇ ਸਰੀਰ ਨੂੰ ਬਿਹਤਰ ਢੰਗ ਨਾਲ ਸਟ੍ਰੈੱਚ ਕਰ ਸਕਦੇ ਹੋ।
4
ਮਾਹਰ ਕਹਿੰਦੇ ਹਨ ਕਿ ਸਵੇਰ ਨੂੰ ਕਸਰਤ ਕਰਨਾ ਤੁਹਾਡੇ ਦਿਨ ਦੀ ਅਸਲ ਵਿੱਚ ਇੱਕ ਬਿਹਤਰ ਸ਼ੁਰੂਆਤ ਹੈ।
5
ਅਨਨਿਆ ਵੀ ਸਵੇਰੇ ਪਹਿਲਾਂ ਕਸਰਤ ਕਰਦੀ ਹੈ। ਸਵੇਰੇ ਕਸਰਤ ਕਰਨ ਨਾਲ ਸਾਰਾ ਦਿਨ ਸਰੀਰ ਤੰਦਰੁਸਤ ਰਹਿੰਦਾ ਹੈ।