ਕੈਂਸਰ ਨੂੰ ਮਾਤ ਦੇਣ ਵਾਲੀ ਅਦਾਕਾਰ, 48 ਦੀ ਉਮਰ ‘ਚ ਵੀ ਲੱਗਦੀ ਮੁਟਿਆਰ
ਏਬੀਪੀ ਸਾਂਝਾ
Updated at:
05 Apr 2020 03:27 PM (IST)
1
Download ABP Live App and Watch All Latest Videos
View In App2
3
ਲੀਜ਼ਾ ਰੇਅ ਆਪਣੀ ਐਕਟਿੰਗ ਤੋਂ ਜ਼ਿਆਦਾ ਦਰਸ਼ਕਾਂ ‘ਚ ਬੋਲਡ ਅਦਾਵਾਂ ਲਈ ਚਰਚਾ ‘ਚ ਰਹਿੰਦੀ ਹੈ।
4
ਸ਼ਾਲ 2009 ‘ਚ ਲੀਜ਼ਾ ਨੂੰ ਮਲਟੀਪਲ ਨਾਂ ਦਾ ਕੈਂਸਰ ਹੋ ਗਿਆ ਸੀ। ਇੱਕ ਸਾਲ ਦੇ ਇਲਾਜ ਤੋਂ ਬਾਅਦ ਉਹ ਇਸ ਬਿਮਾਰੀ ਤੋਂ ਠੀਕ ਹੋਈ।
5
16 ਸਾਲ ਦੀ ਉਮਰ ‘ਚ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲੀਜ਼ਾ ਰੇਅ ਨੇ ਸਾਲ 2001 ‘ਚ ਆਈ ਫਿਲਮ ‘ਕਸੂਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
6
ਬਾਲੀਵੁੱਡ ਅਦਾਕਾਰ ਲੀਜ਼ਾ ਰੇਅ 48 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ।
- - - - - - - - - Advertisement - - - - - - - - -