ਪੜਚੋਲ ਕਰੋ
ਬਹੁਤ ਜਲਦ ਮਾਂ ਬਣਨ ਵਾਲੀ ਇਹ ਅਦਾਕਾਰਾ, ਬੋਲਡ ਅੰਦਾਜ਼ 'ਚ ਫਲੌਂਟ ਕੀਤਾ ਬੇਬੀ ਬੰਪ
1/7

ਬਾਲੀਵੁੱਡ ਅਦਾਕਾਰਾ ਲੀਜਾ ਹੇਡਨ ਬਹੁਤ ਛੇਤੀ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ 'ਚ ਲੀਜਾ ਨੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਫਲੌਂਟ ਕਰਦਿਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਇਸ ਤਾਜ਼ਾ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਲੀਜਾ ਬੇਹੱਦ ਖੂਬਸੂਰਤ ਅੰਦਾਜ 'ਚ ਆਪਣਾ ਬੇਬੀ ਬੰਪ ਫਲੌਂਟ ਕਰਦੀ ਦਿਖਾਈ ਦਿੰਦੀ ਹੈ। ਫੈਂਸ ਉਨ੍ਹਾਂ ਦੀ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।
Published at : 16 Mar 2021 08:49 AM (IST)
ਹੋਰ ਵੇਖੋ





















