Karisma Kapoor ਦੇ ਇਨ੍ਹਾਂ 5 Desi Looks ਨੂੰ ਦੇਖ ਕੇ ਤੁਸੀਂ ਵੀ ਕਹੋਂਗੇ ਉਨ੍ਹਾਂ ਨੂੰ 90 ਦੇ ਦਸ਼ਕ ਦੀ ਅਸਲੀ ਡ੍ਰੀਮ ਗਰਲ
ਏਬੀਪੀ ਸਾਂਝਾ
Updated at:
05 Jun 2021 12:45 PM (IST)
1
ਅੱਜ ਕੱਲ ਰੇਸ਼ਮ ਸਾੜ੍ਹੀਆਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਅਜਿਹੀ ਸਥਿਤੀ ਵਿੱਚ ਕਰਿਸ਼ਮਾ ਨੂੰਵੀ ਰੇਸ਼ਮ ਦੀਆਂ ਸਾੜੀਆਂ ਬਹੁਤ ਪਸੰਦ ਹਨ।
Download ABP Live App and Watch All Latest Videos
View In App2
ਕਰਿਸ਼ਮਾ ਕਪੂਰ ਨੇ ਆਪਣੀ ਪ੍ਰਿੰਟਿਡ ਸਾੜ੍ਹੀ ਨੂੰ ਕਲਾਸਿਕ ਬੇਜ ਬਲੇਜ਼ਰ ਜੈਕੇਟ ਅਤੇ ਬੈਲਟ ਨਾਲ ਪਾਇਆ। ਇਹ ਲੁੱਕ ਕਰਿਸ਼ਮਾ ਦੇ ਬਾਕੀ ਲੁੱਕ ਤੋਂ ਬਿਲਕੁਲ ਵੱਖਰਾ ਸੀ।
3
ਸਬਿਆਸਾਚੀ ਦੁਆਰਾ ਕਲਾਸਿਕ ਰੈਡ ਸ਼ਿਫਨ ਸਾੜ੍ਹੀ ਵਿੱਚ ਕਰਿਸ਼ਮਾ ਕਪੂਰ ਦੀ ਇੱਕ ਸਭ ਤੋਂ ਹੈਰਾਨਕੁਨ ਲੁੱਕ।
4
ਅਭਿਨੇਤਰੀ ਨੇ ਸਾਦਗੀ ਨਾਲ ਇੱਕ ਕਲਾਸਿਕ ਸਿਲਕ ਸਾੜ੍ਹੀ ਮੇਲ ਖਾਂਦੇ ਬਲਾਊਜ਼ ਦੇ ਨਾਲ ਪਾਈ।
5
ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸੀਕਵੈਂਸ ਸਾੜੀ ਹਰ ਕਿਸੇ ਦੇ ਦਿਲ ਨੂੰ ਚੋਰੀ ਕਰਲਵੇਗੀ। ਕਰਿਸ਼ਮਾ ਨੇ ਇਸ ਨੂੰ ਸਟ੍ਰੈਪੀ ਬਲਾਊਜ਼ ਨਾਲ ਪੇਅਰ ਕੀਤਾ।
6
ਸਬਿਆਸਾਚੀ ਦੁਆਰਾ ਡਿਜ਼ਾਇਨ ਕੀਤਾ ਗਿਆ ਇਹ ਖੂਬਸੂਰਤ ਲਹਿੰਗਾ ਕਰਿਸ਼ਮਾ ਕਪੂਰ ਦੀ ਸੁੰਦਰਤਾ ਨੂੰ ਵਧਾ ਰਿਹਾ ਹੈ।