ਜਿਸ ਲਾਲ ਡ੍ਰੈੱਸ ਨੂੰ ਪਾ ਕੇ ਜਿਮ ਪਹੁੰਚੀ ਸੀ Jacqueline Fernandez, ਉਸੇ ਨੂੰ ਪਾ ਕੇ ਪਾਰਟੀ 'ਚ ਪਹੁੰਚ ਗਈ Malaika Arora
ਏਬੀਪੀ ਸਾਂਝਾ
Updated at:
29 Apr 2021 06:04 AM (IST)
1
ਅਕਸਰ ਬਾਲੀਵੁੱਡ ਸੈਲੇਬ੍ਰਿਟੀ ਕਿਸੇ ਵੀ ਹੋਰ ਸੈਲੇਬ੍ਰਿਟੀ ਨੂੰ ਕਾਪੀ ਕਰਨ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਜੇ ਉਹ ਅਜਿਹਾ ਕਰਦੇ ਹਨ ਤਾਂ ਖ਼ਬਰਾਂ ਬਣਨ 'ਚ ਜ਼ਿਆਦਾ ਦੇਰ ਨਹੀਂ ਲੱਗਦੀ, ਪਰ ਮਲਾਇਕਾ ਅਰੋੜਾ ਨੇ ਅਜਿਹਾ ਕੀਤਾ ਅਤੇ ਉਹ ਵੀ ਇਕ ਬਿੰਦਾਸ ਤਰੀਕੇ ਨਾਲ।
Download ABP Live App and Watch All Latest Videos
View In App2
ਮਲਾਇਕਾ ਨੇ ਜੈਕਲੀਨ ਫਰਨਾਂਡੀਜ਼ ਨੂੰ ਕਾਪੀ ਕੀਤਾ ਸੀ। ਮਲਾਇਕਾ ਨੇ ਉਹੀ ਡਰੈੱਸ ਬਣਾ ਲਈ ਜੋ ਜੈਕਲੀਨ ਜਿਮ ਪਾ ਕੇ ਪਹੁੰਚੀ ਸੀ ਅਤੇ ਉਸ ਨੇ ਮਾਹੌਲ ਲੁੱਟ ਲਿਆ।
3
ਪਿਛਲੇ ਮਹੀਨੇ, ਜਦੋਂ ਉਸ ਦੀ ਭੈਣ ਅਮ੍ਰਿਤਾ ਅਰੋੜਾ ਨੇ ਇੱਕ ਹਾਊਸ ਪਾਰਟੀ ਦਿੱਤੀ ਸੀ, ਉਸ ਪਾਰਟੀ ਵਿੱਚ ਉਹ ਬਹੁਤ ਹੀ ਸਟਾਈਲਿਸ਼ ਅਤੇ ਵੱਖਰੀ ਲੁੱਕ ਵਿੱਚ ਦਿਖਾਈ ਦਿੱਤੀ ਸੀ।
4
ਇਸ ਪਾਰਟੀ ਤੋਂ ਕੁਝ ਦਿਨ ਪਹਿਲਾਂ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਬਿਲਕੁਲ ਉਸੇ ਡਰੈੱਸ 'ਚ ਐਕਸਰਸਾਈਜ਼ ਕਰਨ ਲਈ ਜਿਮ ਪਹੁੰਚੀ ਸੀ।
5
ਮਲਾਇਕਾ ਅਰੋੜਾ
6
ਮਲਾਇਕਾ ਅਰੋੜਾ