ਪੜਚੋਲ ਕਰੋ
(Source: ECI/ABP News)
ਬੋਲਡਨੈੱਸ ਨਾਲ ਪ੍ਰੈਗਨੈਂਸੀ ਮਾਰਕਸ ਫਲੌਂਟ ਕਰਦੀ ਮਲਾਇਕਾ ਅਰੋੜਾ, ਵੇਖੋ ਇਹ ਤਸਵੀਰਾਂ
ਬੋਲਡਨੈੱਸ ਨਾਲ ਪ੍ਰੈਗਨੈਂਸੀ ਮਾਰਕਸ ਫਲੌਂਟ ਕਰਦੀ ਮਲਾਇਕਾ ਅਰੋੜਾ, ਵੇਖੋ ਇਹ ਤਸਵੀਰਾਂ
1/8

ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਆਪਣੇ ਬਿੰਦਾਸ ਲਾਇਫਸਟਾਈਲ ਲਈ ਮਸ਼ਹੂਰ ਹੈ। ਤਲਾਕ 'ਤੇ ਖੁੱਲ੍ਹ ਕੇ ਗੱਲ ਕਰਨੀ ਹੋਵੇ ਜਾਂ ਅਰਜੁਨ ਕਪੂਰ, ਜੋ ਆਪਣੇ ਤੋਂ ਉਮਰ 'ਚ ਕਈ ਸਾਲ ਛੋਟੇ ਨੂੰ, ਡੇਟ ਕਰਨਾ ਹੋਵੇ। ਉਸ ਨੇ ਸਮਾਜ ਦੇ ਸਾਰੇ ਟੈਬੂ ਤੋੜ ਦਿੱਤੇ ਹਨ।
2/8

ਇਸ ਦੇ ਨਾਲ ਹੀ ਫਿੱਟਨੈੱਸ ਫ੍ਰੀਕ ਮਲਾਇਕਾ ਆਪਣੀ ਬਾਡੀ ਤੇ ਹੈਲਥ ਲਈ ਵੀ ਬੇਹੱਦ ਸੀਰੀਅਸ ਹੈ। ਆਪਣੇ ਸਰੀਰ ਦੇ ਹਰ ਅੰਗ ਨੂੰ ਮਲਾਇਕਾ ਬੇਹੱਦ ਖੂਬਸੂਰਤੀ ਤੇ ਬੋਲਡਨੈੱਸ ਦੇ ਨਾਲ ਫਲੌਂਟ ਕਰਦੀ ਹੈ। ਇਸ ਵਿੱਚ ਇੱਕ ਹੈ ਉਨ੍ਹਾਂ ਦੇ ਪ੍ਰੈਗਨੈਂਸੀ ਵਾਲੇ ਸਟ੍ਰੈਚ ਮਾਰਕਸ।
3/8

ਮਲਾਇਕਾ ਅਕਸਰ ਪੇਟ ਦੇ ਹੇਠ ਬਣੇ ਸਟ੍ਰੈਚ ਮਾਰਕਸ 'ਤੇ ਪ੍ਰਸ਼ੰਸਕਾਂ ਵਿੱਚ ਸੁਰਖੀਆਂ ਵਿਚ ਰਹਿੰਦੀ ਹੈ। ਮਲਾਇਕਾ ਆਪਣੇ ਖਿੱਚ ਦੇ ਨਿਸ਼ਾਨ ਨੂੰ ਬਹੁਤ ਹੀ ਦਲੇਰੀ ਤੇ ਡੇਅਰਿੰਗ ਅੰਦਾਜ਼ ਵਿੱਚ ਫਲੌਂਟ ਕਰਦੀ ਹੈ।
4/8

ਜਿਥੇ ਸਾਰੀਆਂ ਹੀਰੋਇਨਾਂ ਇਨ੍ਹਾਂ ਸਟ੍ਰੈਚ ਮਾਰਕਸ ਨੂੰ ਆਪਣੀ ਖੂਬਸੂਰਤੀ 'ਤੇ ਇੱਕ ਧੱਬਾ ਮੰਨਦੀਆਂ ਹਨ, ਉੱਥੇ ਮਲਾਇਕਾ ਉਨ੍ਹਾਂ ਨੂੰ ਵੀ ਆਪਣੇ ਸਰੀਰ ਦਾ ਇੱਕ ਖੂਬਸੂਰਤ ਹਿੱਸਾ ਮੰਨਦੀ ਹੈ ਤੇ ਆਪਣੇ ਨਾਲ ਇੱਕ ਔਰਤ ਹੋਣ ਵਿਚ ਮਾਣ ਮਹਿਸੂਸ ਕਰਦੀ ਹੈ।
5/8

ਇਸ ਦਾ ਨਾਲ ਹੀ ਤਮਾਮ ਇਵੈਂਟਸ ਵਿੱਚ ਵੀ ਮਲਾਇਕਾ ਆਪਣੇ ਇਨ੍ਹਾਂ ਸਟ੍ਰੈਚ ਮਾਰਕਸ ਨੂੰ ਲੈ ਕੇ ਕਾਫੀ ਡੇਅਰਿੰਗ ਅੰਦਾਜ਼ ਵਿੱਚ ਫਲੌਂਟ ਕਰਦੀ ਦਿਖਾਈ ਦਿੱਤੀ ਹੈ।
6/8

ਇਸ ਤਸਵੀਰ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਮਲਾਇਕਾ ਦੇ ਬੈਲੀ ਤੇ ਪ੍ਰੈਗਨੈਂਸੀ ਦੇ ਬਾਅਦ ਆਉਣ ਵਾਲੇ ਸਟ੍ਰੈਚ ਮਾਰਕਸ ਦਿਖ ਸਕਦੇ ਹਨ।
7/8

ਮਲਾਇਕਾ ਅਕਸਰ ਹੀ ਇਨ੍ਹਾਂ ਮਾਰਕਸ ਨੂੰ ਫਲੌਂਟ ਕਰਦੀ ਹੈ ਤੇ ਫੈਨਸ ਨੂੰ ਉਨ੍ਹਾਂ ਦਾ ਇਹ ਅੰਦਾਜ਼ ਵੀ ਕਾਫੀ ਪਸੰਦ ਆਉਂਦਾ ਹੈ।
8/8

ਵਿਕੇਸ਼ਨ ਦੌਰਾਨ ਮਲਾਇਕਾ ਨੇ ਇਹ ਤਸਵੀਰ ਪੋਸਟ ਕੀਤੀ ਸੀ, ਉਸ ਵੇਲੇ ਟ੍ਰੋਲਰਸ ਨੇ ਮਲਾਇਕਾ ਨੂੰ ਇਨ੍ਹਾਂ ਮਾਰਕਸ ਲਈ ਕਾਫੀ ਟ੍ਰੋਲ ਕੀਤਾ ਸੀ।
Published at : 02 Jun 2021 12:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
