ਪੜਚੋਲ ਕਰੋ
(Source: ECI/ABP News)
Malaika Arora Photos: ਯੋਗਾ ਕਲਾਸ ਦੇ ਬਾਹਰ ਨਜ਼ਰ ਆਈ Malaika Arora, ਵੇਖੋ ਤਸਵੀਰਾਂ
Malaika_Arora_6
1/7
![ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਲੁੱਕ ਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੂੰ ਯੋਗਾ ਕਲਾਸ ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਮਲਾਇਕਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੇਠਾਂ ਦਿੱਤੀ ਸਲਾਈਡ ਵਿੱਚ ਉਸ ਦੀ ਇੱਕ ਤੋਂ ਵੱਧ ਖਾਸ ਤਸਵੀਰਾਂ ਵੇਖੋ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਲੁੱਕ ਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੂੰ ਯੋਗਾ ਕਲਾਸ ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਮਲਾਇਕਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੇਠਾਂ ਦਿੱਤੀ ਸਲਾਈਡ ਵਿੱਚ ਉਸ ਦੀ ਇੱਕ ਤੋਂ ਵੱਧ ਖਾਸ ਤਸਵੀਰਾਂ ਵੇਖੋ।
2/7
![ਇਸ ਦੌਰਾਨ ਮਲਾਇਕਾ ਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ।](https://cdn.abplive.com/imagebank/default_16x9.png)
ਇਸ ਦੌਰਾਨ ਮਲਾਇਕਾ ਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ।
3/7
![ਮਲਾਇਕਾ ਨੇ ਕਾਲੇ ਰੰਗ ਦੀ ਬ੍ਰਾ ਤੇ ਚਿੱਟੀ ਸ਼ਾਟਸ ਨਾਲ ਜੈਕੇਟ ਪਾਈ ਹੋਈ ਸੀ।](https://cdn.abplive.com/imagebank/default_16x9.png)
ਮਲਾਇਕਾ ਨੇ ਕਾਲੇ ਰੰਗ ਦੀ ਬ੍ਰਾ ਤੇ ਚਿੱਟੀ ਸ਼ਾਟਸ ਨਾਲ ਜੈਕੇਟ ਪਾਈ ਹੋਈ ਸੀ।
4/7
![ਇਸ ਆਊਟਫਿਟ 'ਚ ਮਲਾਇਕਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ ਸੀ।](https://cdn.abplive.com/imagebank/default_16x9.png)
ਇਸ ਆਊਟਫਿਟ 'ਚ ਮਲਾਇਕਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ ਸੀ।
5/7
![ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
6/7
![ਮਲਾਇਕਾ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਦੀ ਹੈ।](https://cdn.abplive.com/imagebank/default_16x9.png)
ਮਲਾਇਕਾ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਦੀ ਹੈ।
7/7
![ਮਲਾਇਕਾ ਅਕਸਰ ਜਿਮ ਤੇ ਯੋਗਾ ਕਲਾਸਾਂ ਦੇ ਬਾਹਰ ਨਜ਼ਰ ਆਉਂਦੀ ਹੈ। (Photos- Manav Mangalani)](https://cdn.abplive.com/imagebank/default_16x9.png)
ਮਲਾਇਕਾ ਅਕਸਰ ਜਿਮ ਤੇ ਯੋਗਾ ਕਲਾਸਾਂ ਦੇ ਬਾਹਰ ਨਜ਼ਰ ਆਉਂਦੀ ਹੈ। (Photos- Manav Mangalani)
Published at : 07 Sep 2021 02:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)