ਪੜਚੋਲ ਕਰੋ
(Source: ECI/ABP News)
In Pics: ਬਿਕਨੀ ਲੁੱਕ 'ਚ ਪੂਲ ਕਿਨਾਰੇ ਬੈਠੀ Monalisa ਦਾ ਗਲੈਮਰਸ ਅੰਦਾਜ਼
![](https://feeds.abplive.com/onecms/images/uploaded-images/2021/07/18/5439b9ba115007a2a0a9ef7226dcfbd7_original.jpg?impolicy=abp_cdn&imwidth=720)
1/7
![ਭੋਜਪੁਰੀ ਕਲਾਕਾਰ ਮੋਨਾਲਿਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।](https://feeds.abplive.com/onecms/images/uploaded-images/2021/07/18/951e6847f0f92379b33d6fe0c6744f2c47c09.jpg?impolicy=abp_cdn&imwidth=720)
ਭੋਜਪੁਰੀ ਕਲਾਕਾਰ ਮੋਨਾਲਿਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/7
![ਹਾਲ ਹੀ ਵਿੱਚ ਉਸ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2021/07/18/1d653fb5d9ea89a005ad030e0e98be1ca9ac9.jpg?impolicy=abp_cdn&imwidth=720)
ਹਾਲ ਹੀ ਵਿੱਚ ਉਸ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
3/7
![ਮੋਨਾਲਿਸਾ ਨੇ ਆਪਣੀ ਗੋਆ ਡਾਇਰੀਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਹਰੇ ਰੰਗ ਦੀ ਬਿਕਨੀ ਪਹਿਨੀ ਪੂਲ ਕਿਨਾਰੇ ਬੈਠੀ ਹੈ।](https://feeds.abplive.com/onecms/images/uploaded-images/2021/07/18/2520dcc047b624ac2e1747c267bca021bf9c6.jpg?impolicy=abp_cdn&imwidth=720)
ਮੋਨਾਲਿਸਾ ਨੇ ਆਪਣੀ ਗੋਆ ਡਾਇਰੀਜ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਉਹ ਹਰੇ ਰੰਗ ਦੀ ਬਿਕਨੀ ਪਹਿਨੀ ਪੂਲ ਕਿਨਾਰੇ ਬੈਠੀ ਹੈ।
4/7
![ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,](https://feeds.abplive.com/onecms/images/uploaded-images/2021/07/18/54b0221ccd2deb1b2119ccc1e1ffb1eb2695e.jpg?impolicy=abp_cdn&imwidth=720)
ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,"ਆਪਣੀ ਬਿਜ਼ੀ ਲਾਈਫ ਭੁੱਲ ਜਾਓ.. ਇਹ ਰਿਲੈਕਸ ਹੋਣ ਦਾ ਸਮਾਂ ਹੈ।"
5/7
![ਇਸ ਤੋਂ ਇਲਾਵਾ ਮੋਨਾਲਿਸਾ ਨੇ ਹੈਸ਼ਟੈਗ ਵਾਟਰਬੇਬੀ, ਪੂਲ, ਲਵ, ਰਿਲੈਕਸ, ਗੋਆ ਡਾਇਰੀਜ਼ ਵੀ ਲਿਖਿਆ ਹੈ।](https://feeds.abplive.com/onecms/images/uploaded-images/2021/07/18/cef5385240efc5bd58bca55979201f9f15a2a.jpg?impolicy=abp_cdn&imwidth=720)
ਇਸ ਤੋਂ ਇਲਾਵਾ ਮੋਨਾਲਿਸਾ ਨੇ ਹੈਸ਼ਟੈਗ ਵਾਟਰਬੇਬੀ, ਪੂਲ, ਲਵ, ਰਿਲੈਕਸ, ਗੋਆ ਡਾਇਰੀਜ਼ ਵੀ ਲਿਖਿਆ ਹੈ।
6/7
![ਮੋਨਾਲਿਸਾ ਬਲੂ ਕਲਰ ਦੀ ਆਊਟਫਿਟ ਵਿੱਚ ਆਪਣੀ ਖ਼ੂਬਸੂਰਤੀ ਦਰਸਾ ਰਹੀ ਹੈ।](https://feeds.abplive.com/onecms/images/uploaded-images/2021/07/18/a9b840e42599b1d84f837dfe552d5d6dcb114.jpg?impolicy=abp_cdn&imwidth=720)
ਮੋਨਾਲਿਸਾ ਬਲੂ ਕਲਰ ਦੀ ਆਊਟਫਿਟ ਵਿੱਚ ਆਪਣੀ ਖ਼ੂਬਸੂਰਤੀ ਦਰਸਾ ਰਹੀ ਹੈ।
7/7
![ਇਨ੍ਹਾਂ ਤਸਵੀਰਾਂ 'ਤੇ ਮੋਨਾਲੀਸਾ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਨੇ ਵੀ ਫਾਇਰ ਵਾਲੇ ਇਮੋਜੀ ਨੂੰ ਕੁਮੈਂਟ ਵਿੱਚ ਛਾਪਿਆ ਹੈ।](https://feeds.abplive.com/onecms/images/uploaded-images/2021/07/18/0965f461763e7406ab72f3d7875bc0f92d150.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਤੇ ਮੋਨਾਲੀਸਾ ਦੇ ਪਤੀ ਵਿਕਰਾਂਤ ਸਿੰਘ ਰਾਜਪੂਤ ਨੇ ਵੀ ਫਾਇਰ ਵਾਲੇ ਇਮੋਜੀ ਨੂੰ ਕੁਮੈਂਟ ਵਿੱਚ ਛਾਪਿਆ ਹੈ।
Published at : 18 Jul 2021 01:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)