ਪੜਚੋਲ ਕਰੋ
ਵਿਆਹ ਦੀਆਂ ਖਬਰਾਂ ਦੌਰਾਨ ਮੌਨੀ ਰਾਏ ਦਾ ਹੌਟ ਅੰਦਾਜ਼, ਖੂਬਸੂਰਤ ਤਸਵੀਰਾਂ ਨੇ ਲੁੱਟਿਆ ਦਿਲ
1/9

ਅਦਾਕਾਰਾ ਮੌਨੀ ਰਾਏ ਆਪਣੀ ਖੂਬਸੂਰਤੀ ਨੂੰ ਲੈ ਕੇ ਬਾਖੂਬੀ ਸੁਰਖੀਆਂ 'ਚ ਬਣੇ ਰਹਿਣਾ ਚਾਹੁੰਦੀ ਹੈ। ਇੱਕ ਵਾਰ ਫਿਰ ਮੌਨੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾ ਦਾ ਦਿਲ ਖੁਸ਼ ਕਰ ਦਿੱਤਾ ਹੈ।
2/9

ਦਰਅਸਲ ਮੌਨੀ ਰਾਏ ਨੇ ਹਾਲ ਹੀ 'ਚ ਬਲੈਕ ਮੋਨੋਕੋਨੀ 'ਚ ਫੋਟੋਸ਼ੂਟ ਕਰਵਾਇਆ ਹੈ।
Published at : 02 Mar 2021 04:59 PM (IST)
ਹੋਰ ਵੇਖੋ





















