ਵਿਆਹ ਦੀਆਂ ਖਬਰਾਂ ਦੌਰਾਨ ਮੌਨੀ ਰਾਏ ਦਾ ਹੌਟ ਅੰਦਾਜ਼, ਖੂਬਸੂਰਤ ਤਸਵੀਰਾਂ ਨੇ ਲੁੱਟਿਆ ਦਿਲ
ਅਦਾਕਾਰਾ ਮੌਨੀ ਰਾਏ ਆਪਣੀ ਖੂਬਸੂਰਤੀ ਨੂੰ ਲੈ ਕੇ ਬਾਖੂਬੀ ਸੁਰਖੀਆਂ 'ਚ ਬਣੇ ਰਹਿਣਾ ਚਾਹੁੰਦੀ ਹੈ। ਇੱਕ ਵਾਰ ਫਿਰ ਮੌਨੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾ ਦਾ ਦਿਲ ਖੁਸ਼ ਕਰ ਦਿੱਤਾ ਹੈ।
Download ABP Live App and Watch All Latest Videos
View In Appਦਰਅਸਲ ਮੌਨੀ ਰਾਏ ਨੇ ਹਾਲ ਹੀ 'ਚ ਬਲੈਕ ਮੋਨੋਕੋਨੀ 'ਚ ਫੋਟੋਸ਼ੂਟ ਕਰਵਾਇਆ ਹੈ।
ਟੀਵੀ ਤੋਂ ਲੈਕੇ ਬਾਲੀਵੁੱਡ ਤਕ ਆਪਣੀ ਖੂਬਸੂਰਤੀ ਤੇ ਗਲੈਮਰ ਦਾ ਜਲਵਾ ਬਿਖੇਰ ਚੁੱਕੀ ਅਦਾਕਾਰਾ ਮੌਨੀ ਰਾਏ ਦਾ ਇਹ ਅੰਦਾਜ਼ ਵੀ ਫੈਂਸ ਨੂੰ ਖੂਬ ਪਸੰਦ ਆ ਰਿਹਾ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਨੀ ਰਾਏ ਇਸ ਦੌਰਾਨ ਆਪਣੇ ਵਾਲਾਂ ਨੂੰ ਹਵਾ 'ਚ ਲਹਿਰਾ ਰਹੀ ਸੀ।
ਟੀਵੀ ਸੀਰੀਅਲ ਨਾਗਿਨ ਤੋਂ ਪਾਪੂਲਰ ਹੋਈ ਇਹ ਅਦਾਕਾਰਾ ਫ਼ਿਲਮ 'ਗੋਲਡ', 'ਮੇਨ ਇਨ ਚਾਇਨਾ' ਜਿਹੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਮੌਨੀ ਜਲਦ ਹੀ ਵੱਡੇ ਪਰਦੇ 'ਤੇ ਫਿਰ ਬ੍ਰਹਮਾਸਤਰ 'ਚ ਦਿਖੇਗੀ। ਇਸ ਫਿਲਮ 'ਚ ਅਮਿਤਾਬ ਬਚਨ, ਆਲੀਆ ਭੱਟ ਤੇ ਰਣਬੀਰ ਜਿਹੇ ਵੱਡੇ ਸਿਤਾਰੇ ਹਨ।
ਮੌਨੀ ਦੀਆਂ ਹਿੱਟ ਅਦਾਵਾਂ ਦਾ ਜਾਦੂ ਹਰ ਥਾਂ ਚੱਲਦਾ ਹੈ ਹੁਣ ਇਨ੍ਹਾਂ ਤਸਵੀਰਾਂ ਨੂੰ ਹੀ ਦੇਖ ਲਓ।
ਮੌਨੀ ਦੇ ਵਿਆਹ ਦੀਆਂ ਖਬਰਾਂ ਜ਼ੋਰਾਂ ''ਤੇ ਹਨ। ਹਾਲਾਂਕਿ ਮੌਨੀ ਨੇ ਅਜੇ ਤਕ ਇਸ 'ਤੇ ਚੁੱਪ ਨਹੀਂ ਤੋੜੀ।
ਸਾਰੀਆਂ ਤਸਵੀਰਾਂ ਮੌਨੀ ਰਾਏ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।