Nikki Tamboli Pics: ਆਈਵਰੀ ਕਲਰ ਦੀ ਡਰੈੱਸ ਪਹਿਣ ਕੇ ਕਹਿਰ ਢਹਾਉਂਦੀ ਦਿਖੀ ਨਿੱਕੀ ਤੰਬੋਲੀ, ਖੂਬਸੂਰਤ ਅੰਦਾਜ਼ ਜਿੱਤੇ ਲਵੇਗੀ ਦਿਲ
ਅਦਾਕਾਰਾ ਨਿੱਕੀ ਤੰਬੋਲੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
Download ABP Live App and Watch All Latest Videos
View In Appਅਦਾਕਾਰਾ ਨਿੱਕੀ ਤੰਬੋਲੀ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ। ਨਿੱਕੀ ਨੇ ਆਪਣੀ ਅਸਲੀ ਪਛਾਣ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 14 ਤੋਂ ਹਾਸਲ ਕੀਤੀ ਹੈ।
ਨਿੱਕੀ ਤੰਬੋਲੀ ਕਈ ਸਾਊਥ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਉਹ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
ਨਿੱਕੀ ਤੰਬੋਲੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਤਾਜ਼ਾ ਤਸਵੀਰਾਂ 'ਚ ਨਿੱਕੀ ਤੰਬੋਲੀ ਇੰਡੋ ਵੈਸਟਰਨ ਡਰੈੱਸ ਪਾ ਕੇ ਕਹਿਰ ਢਰਾਉਂਦੀ ਨਜ਼ਰ ਆ ਰਹੀ ਹੈ।
ਨਿੱਕੀ ਤੰਬੋਲੀ ਆਪਣੀ ਲੁੱਕ ਨੂੰ ਲੈ ਕੇ ਕਾਫੀ ਐਕਸਪੇਰੀਮੈਂਟ ਕਰਦੀ ਹੈ। ਹਾਲਾਂਕਿ ਦੇਸੀ ਤੋਂ ਲੈ ਕੇ ਵੈਸਟਰਨ ਤੱਕ ਹਰ ਲੁੱਕ 'ਚ ਉਹ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ।