No-Makeup Look: ਬਗੈਰ ਮੇਕਅਪ ਕਿੰਝ ਦਿਖਾਈ ਦਿੰਦੀਆਂ ਬਾਲੀਵੁੱਡ ਅਦਾਕਾਰਾਂ, ਆਪ ਹੀ ਵੇਖ ਲਵੋ ਇਹ ਤਸਵੀਰਾਂ
ਪਰਦੇ ਤੇ ਬਾਲੀਵੁੱਡ ਅਭਿਨੇਤਰੀਆਂ ਇੰਨੀ ਗਲੈਮਰਸ ਲੱਗਦੀਆਂ ਹਨ ਕਿ ਲੋਕ ਉਨ੍ਹਾਂ ਤੋਂ ਨਜ਼ਰ ਨਹੀਂ ਹਟਾ ਸਕਦੇ।ਪਰ ਕੀ ਬਿਨ੍ਹਾਂ ਮੇਕਅਪ ਵੀ ਅਜਿਹਾ ਹੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੁਝ ਵੱਡੀਆਂ ਅਭਿਨੇਤਰੀਆਂ ਦੀਆਂ ਉਹ ਤਸਵੀਰਾਂ ਜਿਨ੍ਹਾਂ ਵਿੱਚ ਉਨ੍ਹਾਂ ਕੋਈ ਮੇਕਅਪ ਨਹੀਂ ਕੀਤਾ ਹੈ।
Download ABP Live App and Watch All Latest Videos
View In Appਅਨੁਸ਼ਕਾ ਸ਼ਰਮਾ ਬਿਨ੍ਹਾਂ ਮੇਕਅਪ ਦੇ ਵੀ ਬਹੁਤ ਹੀ ਸੁੰਦਰ ਦਿਖਾਈ ਦਿੰਦੀ ਹੈ। ਇੱਕ ਵਾਰ ਉਨ੍ਹਾਂ ਨੇ ਜਦੋਂ ਆਪਣੀ ਇਹ ਤਸਵੀਰ ਦਿਖਾਈ ਤਾਂ ਫੈਨਸ ਕਾਇਲ ਹੋ ਗਏ।
ਬੇਬੋ ਯਾਨੀ ਕਿ ਕਰੀਨਾ ਕਪੂਰ ਖਾਨ ਤਾਂ ਆਪਣੇ ਇੰਸਟਾਗ੍ਰਾਮ ਤੇ ਅਕਸਰ ਹੀ ਬਿਨ੍ਹਾਂ ਮੇਕਅਪ ਵਾਲੀਆਂ ਤਸਵੀਰਾਂ ਪਾਉਂਦੀ ਹੈ। ਉਹ ਬਿਨ੍ਹਾਂ ਮੇਕਅਪ ਵੀ ਬੇਹੱਦ ਖੂਬਸੂਰਤ ਦਿਖਦੀ ਹੈ।
ਦੇਸੀ ਗਰਲ ਪ੍ਰਿਯੰਕਾ ਚੋਪੜਾ ਦੀ ਇਹ ਤਸਵੀਰ ਦੇਖ ਕੇ ਤੁਸੀਂ ਵੀ ਕਹਿ ਉਠੋਂਗੇ ਕੇ ਉਹ ਹਰ ਤਰ੍ਹਾਂ ਨਾਲ ਫੈਨਸ ਦਾ ਦਿਲ ਜਿੱਤ ਲੈਂਦੀ ਹੈ।
ਐਸ਼ਵਰੀਆ ਰਾਏ ਬੱਚਨ ਦੀ ਖੂਬਸੂਰਤੀ ਦੇ ਕੀ ਹੀ ਕਹਿਣੇ ਹਨ। ਉਨ੍ਹਾਂ ਦੀ ਬਗੈਰ ਮੇਕਅਪ ਇਹ ਤਸਵੀਰ ਦੇਖ ਕੇ ਲੋਕ ਹੈਰਾਨ ਰਹਿ ਗਏ।
ਨੋ-ਮੇਕਅਪ ਹੁਣ ਟ੍ਰੈਂਡ ਬਣ ਚੁੱਕਾ ਹੈ।ਦਿਪੀਕਾ ਪਾਦੁਕੋਣ ਵੀ ਇਸ ਲੁੱਕ ਵਿੱਚ ਖੂਬਸੂਰਤ ਦਿਖਾਈ ਦਿੰਦੀ ਹੈ।