ਕੋਰੋਨਾਵਾਇਰਸ ਤੋਂ ਬੇਖੌਫ ਏਲੀ ਅਵਰਾਮ, ਵਾਇਰਲ ਹੋਈਆਂ ਤਸਵੀਰਾਂ
ਏਬੀਪੀ ਸਾਂਝਾ
Updated at:
22 Mar 2020 03:25 PM (IST)
1
Download ABP Live App and Watch All Latest Videos
View In App2
3
4
ਏਲੀ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
5
ਏਲੀ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਕਿਸ ਨੇ ਕਿਹਾ ਬਿਕਨੀ ਪਾਉਣ ਲਈ ਬੀਚ ਦੀ ਜ਼ਰੂਰਤ ਹੈ। ਮੈਂ ਇਸੇ ਅੰਦਾਜ਼ ‘ਚ ਆਪਣੀ ਬਾਲਕਨੀ ‘ਚ ਮਸਤੀ ਕਰਨ ਵਾਲੀ ਹਾਂ।”
6
ਕੋਰੋਨਾ ਕਾਰਨ ਏਲੀ ਘਰ ‘ਚੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੀ ਹੈ। ਅਜਿਹੇ ‘ਚ ਉਹ ਘਰ ਅੰਦਰ ਬਿਕਨੀ ਮੂਡ ਇੰਜੁਆਏ ਕਰ ਰਹੀ ਹੈ।
7
ਇਸ ਦਰਮਿਆਨ ਏਲੀ ਅਵਰਾਮ ਦੀਆਂ ਹੌਟ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
8
ਬਾਲੀਵੁੱਡ ਅਦਾਕਾਰ ਏਲੀ ਅਵਰਾਮ ਆਪਣੇ ਹੌਟ ਅੰਦਾਜ਼ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਉੱਥੇ ਹੀ ਅੱਜਕਲ੍ਹ ਸੇਲੇਬਸ ਕੋਰੋਨਾਵਾਇਰਸ ਕਾਰਨ ਆਈਸੋਲੇਸ਼ਨ ‘ਚ ਹਨ।
- - - - - - - - - Advertisement - - - - - - - - -