ਪੜਚੋਲ ਕਰੋ
(Source: ECI/ABP News)
Birthday ‘ਤੇ ਫਰਾਹ ਖਾਨ ਨੇ 8 ਸਾਲ ਛੋਟੇ ਪਤੀ ਨੂੰ ਬੇਹੱਦ ਦਿਲਚਸਪ ਅੰਦਾਜ਼ ‘ਚ ਕੀਤਾ ਵਿਸ਼
![](https://static.abplive.com/wp-content/uploads/sites/5/2020/05/26194112/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/05/26193556/7.jpg?impolicy=abp_cdn&imwidth=720)
2/7
![11 ਫਰਵਰੀ, 2008 ਨੂੰ ਫਰਾਹ ਨੇ ਵਿਆਹ ਦੇ ਤਕਰੀਬਨ ਤਿੰਨ ਸਾਲਾਂ ਬਾਅਦ ਟ੍ਰਿਪਲੇਟਸ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਨਾਮ ਅਨਿਆ, ਦਿਵਾ ਤੇ ਜਾਰ ਹਨ।](https://static.abplive.com/wp-content/uploads/sites/5/2020/05/26193508/6.jpg?impolicy=abp_cdn&imwidth=720)
11 ਫਰਵਰੀ, 2008 ਨੂੰ ਫਰਾਹ ਨੇ ਵਿਆਹ ਦੇ ਤਕਰੀਬਨ ਤਿੰਨ ਸਾਲਾਂ ਬਾਅਦ ਟ੍ਰਿਪਲੇਟਸ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਨਾਮ ਅਨਿਆ, ਦਿਵਾ ਤੇ ਜਾਰ ਹਨ।
3/7
![ਉਸ ਦਾ ਵਿਆਹ 9 ਦਸੰਬਰ, 2004 ਨੂੰ ਫਰਾਹ ਨਾਲ ਹੋਇਆ ਸੀ। ਦੋਵਾਂ ਦੀ ਮੁਲਾਕਾਤ ਫਿਲਮ 'ਮੈਂ ਹੂੰ ਨਾ' ਦੌਰਾਨ ਹੋਈ ਸੀ।](https://static.abplive.com/wp-content/uploads/sites/5/2020/05/26193439/5.jpg?impolicy=abp_cdn&imwidth=720)
ਉਸ ਦਾ ਵਿਆਹ 9 ਦਸੰਬਰ, 2004 ਨੂੰ ਫਰਾਹ ਨਾਲ ਹੋਇਆ ਸੀ। ਦੋਵਾਂ ਦੀ ਮੁਲਾਕਾਤ ਫਿਲਮ 'ਮੈਂ ਹੂੰ ਨਾ' ਦੌਰਾਨ ਹੋਈ ਸੀ।
4/7
![ਸ਼ਿਰਿਸ਼ ਨੇ ਬਾਲੀਵੁੱਡ ਵਿੱਚ ਇੱਕ ਐਡੀਟਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਪਰ ਇਸ ਦੇ ਬਾਅਦ ਉਹ ਇੱਕ ਫਿਲਮ ਲੇਖਕ, ਸੰਗੀਤਕਾਰ, ਨਿਰਦੇਸ਼ਕ ਤੇ ਨਿਰਮਾਤਾ ਵੀ ਬਣ ਗਿਆ।](https://static.abplive.com/wp-content/uploads/sites/5/2020/05/26193413/4.jpg?impolicy=abp_cdn&imwidth=720)
ਸ਼ਿਰਿਸ਼ ਨੇ ਬਾਲੀਵੁੱਡ ਵਿੱਚ ਇੱਕ ਐਡੀਟਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਪਰ ਇਸ ਦੇ ਬਾਅਦ ਉਹ ਇੱਕ ਫਿਲਮ ਲੇਖਕ, ਸੰਗੀਤਕਾਰ, ਨਿਰਦੇਸ਼ਕ ਤੇ ਨਿਰਮਾਤਾ ਵੀ ਬਣ ਗਿਆ।
5/7
![ਤਸਵੀਰ ਦੇ ਕੈਪਸ਼ਨ ‘ਚ ਫਰਾਹ ਨੇ ਲਿਖਿਆ, “ਭਾਵੇਂ ਦੁਨੀਆ ਬਦਲਦੀ ਹੈ ਤੇ ਇੰਜ ਲੱਗਦੀ ਹੈ ਕਿ ਚੀਜ਼ਾਂ ਟਰੈਕ 'ਤੇ ਨਹੀਂ ਹਨ। ਯਾਦ ਰੱਖੋ ਕਿ ਸਭ ਠੀਕ ਹੈ। ਕਿਉਂਕਿ ਮੈਨੂੰ ਤੁਹਾਡਾ ਸਾਥ ਮਿਲਿਆ, ਹੈਪੀ ਬਰਥਡੇ ਸ਼ਿਰਿਸ਼। ਮੈਂ ਦੁਹਰਾ ਰਹੀ ਹਾਂ ਕਿ ਤੁਸੀਂ 'ਓਕੇ ਹਸਬੈਂਡ' ਹੋ ਪਰ ਇੱਕ ਮਹਾਨ ਪਿਤਾ ਬਣੋ!](https://static.abplive.com/wp-content/uploads/sites/5/2020/05/26193302/3.jpg?impolicy=abp_cdn&imwidth=720)
ਤਸਵੀਰ ਦੇ ਕੈਪਸ਼ਨ ‘ਚ ਫਰਾਹ ਨੇ ਲਿਖਿਆ, “ਭਾਵੇਂ ਦੁਨੀਆ ਬਦਲਦੀ ਹੈ ਤੇ ਇੰਜ ਲੱਗਦੀ ਹੈ ਕਿ ਚੀਜ਼ਾਂ ਟਰੈਕ 'ਤੇ ਨਹੀਂ ਹਨ। ਯਾਦ ਰੱਖੋ ਕਿ ਸਭ ਠੀਕ ਹੈ। ਕਿਉਂਕਿ ਮੈਨੂੰ ਤੁਹਾਡਾ ਸਾਥ ਮਿਲਿਆ, ਹੈਪੀ ਬਰਥਡੇ ਸ਼ਿਰਿਸ਼। ਮੈਂ ਦੁਹਰਾ ਰਹੀ ਹਾਂ ਕਿ ਤੁਸੀਂ 'ਓਕੇ ਹਸਬੈਂਡ' ਹੋ ਪਰ ਇੱਕ ਮਹਾਨ ਪਿਤਾ ਬਣੋ!"
6/7
![ਫਰਾਹ ਨੇ ਇੰਸਟਾਗ੍ਰਾਮ 'ਤੇ ਆਪਣੀ ਤੇ ਸ਼ਿਰੀਸ਼ ਦੀ 15 ਸਾਲ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ, ਉਥੇ ਹੀ ਕੋਰੀਓਗ੍ਰਾਫਰ ਨੇ ਪਤੀ ਨੂੰ ਸਭ ਤੋਂ ਵਧੀਆ ਪਿਤਾ ਦੱਸਿਆ ਹੈ।](https://static.abplive.com/wp-content/uploads/sites/5/2020/05/26193249/2.jpg?impolicy=abp_cdn&imwidth=720)
ਫਰਾਹ ਨੇ ਇੰਸਟਾਗ੍ਰਾਮ 'ਤੇ ਆਪਣੀ ਤੇ ਸ਼ਿਰੀਸ਼ ਦੀ 15 ਸਾਲ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ, ਉਥੇ ਹੀ ਕੋਰੀਓਗ੍ਰਾਫਰ ਨੇ ਪਤੀ ਨੂੰ ਸਭ ਤੋਂ ਵਧੀਆ ਪਿਤਾ ਦੱਸਿਆ ਹੈ।
7/7
![ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਫਰਾਹ ਖਾਨ ਦੇ ਪਤੀ ਸ਼ਿਰਿਸ਼ ਕੁੰਦਰ ਐਤਵਾਰ ਨੂੰ 47 ਸਾਲ ਦੇ ਹੋ ਗਏ। ਫਰਾਹ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਤੇ ਉਸਨੂੰ 'ਓਕੇ ਹਸਬੈਂਡ' ਕਿਹਾ।](https://static.abplive.com/wp-content/uploads/sites/5/2020/05/26193234/1.jpg?impolicy=abp_cdn&imwidth=720)
ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਫਰਾਹ ਖਾਨ ਦੇ ਪਤੀ ਸ਼ਿਰਿਸ਼ ਕੁੰਦਰ ਐਤਵਾਰ ਨੂੰ 47 ਸਾਲ ਦੇ ਹੋ ਗਏ। ਫਰਾਹ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਤੇ ਉਸਨੂੰ 'ਓਕੇ ਹਸਬੈਂਡ' ਕਿਹਾ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)