ਪੜਚੋਲ ਕਰੋ
Oscars 2021: ਕਲੀਵੇਜ ਲੁੱਕ 'ਤੇ Amanda Seyfried ਨੇ ਕੀਤਾ ਇੰਪ੍ਰੈੱਸ, ਖੂਬ ਵਾਇਰਲ ਹੋ ਰਿਹਾ ਇਹ ਅੰਦਾਜ਼
1
1/7

ਅਦਾਕਾਰਾ Amanda Seyfried ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਆਸਕਰ 2021 ਦੇ ਰੈੱਡ ਕਾਰਪੇਟ 'ਤੇ ਪਹੁੰਚੀ। ਅਸੀਂ ਇਸ ਦੌਰਾਨ ਉਸ ਦੀਆਂ ਕੁਝ ਬਹੁਤ ਖ਼ਾਸ ਤਸਵੀਰਾਂ ਲੈ ਕੇ ਆਏ ਹਾਂ।
2/7

Amanda Seyfried ਨੂੰ ਉਸ ਦੀ ਫਿਲਮ Mank ਲਈ ਨਾਮਜ਼ਦ ਕੀਤਾ ਗਿਆ ਸੀ। ਅਜਿਹੀ ਸਥਿਤੀ 'ਚ ਹਰ ਇਕ ਦੀਆਂ ਨਜ਼ਰਾਂ ਉਸ ਦੀ ਲੁੱਕ 'ਤੇ ਟਿਕੀਆਂ ਹੋਈਆਂ ਸੀ।
Published at : 26 Apr 2021 12:32 PM (IST)
ਹੋਰ ਵੇਖੋ





















