ਪੜਚੋਲ ਕਰੋ
Pataudi Sisters: ਸਾਰਾ ਅਲੀ ਖਾਨ ਤੈਮੂਰ ਤੇ ਇਨਾਇਆ ਦੇ ਬੇਹੱਦ ਕਲੋਜ਼, ਦੇਖੋ ਮਨਮੋਹਕ ਤਸਵੀਰਾਂ
ਸਾਰਾ ਅਲੀ ਖਾਨ
1/11

ਬਾਲੀਵੁੱਡ ਅਦਾਕਾਰਾ ਸਾਰਾ ਅਅਲੀ ਖ਼ਾਨ ਆਪਣੇ ਪਰਿਵਾਰ ਦੇ ਇੱਕ ਮੈਂਬਰ ਦੇ ਬੇਹੱਦ ਕਰੀਬ ਹੈ। ਹਾਲ ਹੀ ਵਿੱਚ ਸਾਰਾ ਨੇ ਆਪਣੀ ਭੈਣ ਤੇ ਸੋਹਾ ਅਲੀ ਖ਼ਾਨ ਦੀ ਧੀ ਇਨਾਇਆ ਨਾਲ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆਂ ਹਨ।
2/11

ਤਸਵੀਰਾਂ ਵਿੱਚ ਉਹ ਇਨਾਇਆ ਨਾਲ ਲਾਡ ਲੜਾਉਂਦੀ ਦਿਖਾਈ ਦੇ ਰਹੀ ਹੈ।
3/11

ਉੱਥੇ ਇਨਾਇਆ ਵੀ ਸਾਰਾ ਨਾਲ ਖ਼ੂਬ ਮਸਤੀ ਭਰੇ ਮੂਡ ਵਿੱਚ ਦਿਖਾਈ ਦੇ ਰਹੀ ਹੈ।
4/11

ਦੱਸ ਦੇਈਏ ਕਿ ਸਾਰਾ ਨੂੰ ਜਦ ਵੀ ਸਮਾਂ ਮਿਲਦਾ ਹੈ ਕਿ ਉਹ ਆਪਣੇ ਭੈਣ-ਭਰਾਵਾਂ ਤੇ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।
5/11

ਹਾਲ ਹੀ ਵਿੱਚ ਪਟੌਦੀ ਖ਼ਾਨਦਾਨ ਵਿੱਚ ਆਏ ਨਵੇਂ ਮਹਿਮਾਨ ਯਾਨੀ ਕਿ ਸੈਫ-ਕਰੀਨਾ ਦੇ ਦੂਜੇ ਪੁੱਤਰ ਲਈ ਵੀ ਸਾਰਾ ਤੋਹਫ਼ਿਆਂ ਨਾਲ ਘਰ ਪਹੁੰਚੀ ਸੀ।
6/11

ਸਾਰਾ ਨਾਲ-ਨਾਲ ਇਬ੍ਰਾਹਿਮ ਵੀ ਤੈਮੂਰ ਤੇ ਇਨਾਇਆ ਦਾ ਖ਼ੂਬ ਮੋਹ ਕਰਦੇ ਹਨ।
7/11

ਇਨਾਇਆ ਦੇ ਨਾਲ-ਨਾਲ ਸਾਰਾ, ਤੈਮੂਰ ਦਾ ਵੀ ਪੂਰਾ ਖ਼ਿਆਲ ਰੱਖਦੀ ਹੈ।
8/11

ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰਾ, ਤੈਮੂਰ ਨੂੰ ਕੁਝ ਖੁਆ ਰਹੀ ਹੈ।
9/11

ਇਹ ਤਸਵੀਰ ਪੁਰਾਣੀ ਹੈ, ਜਿਸ ਵਿੱਚ ਸਾਰਾ, ਤੈਮੂਰ ਨਾਲ ਤਸਵੀਰ ਖਿਚਵਾਉਣ ਲਈ ਕੁਝ ਲਾਲਚ ਦੇ ਰਹੀ ਹੈ।
10/11

ਅੰਮ੍ਰਿਤਾ ਤੇ ਸੈਫ ਦੇ ਤਲਾਕ ਦੇ ਬਾਵਜੂਦ ਸਾਰਾ, ਸੈਫ ਤੇ ਕਰੀਨਾ ਦੇ ਬੱਚਿਆਂ ਸਮੇਤ ਪੂਰੇ ਪਰਿਵਾਰ ਦੇ ਨੇੜੇ ਹੈ।
11/11

ਇਨ੍ਹਾਂ ਦੇ ਫੈਨ ਵੀ ਸਾਰਿਆਂ ਦੀ ਇਕੱਠਿਆਂ ਤਸਵੀਰ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ।
Published at : 28 Feb 2021 12:39 PM (IST)
ਹੋਰ ਵੇਖੋ
Advertisement
Advertisement





















