ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਦਾ ਜਲਵਾ, ਗਾਇਕ ਦੇ ਨਾਂਅ ਤੇ ਦੁਕਾਨਦਾਰਾਂ ਦੀ ਚਮਕੀ ਕਿਸਮਤ, ਪਤੰਗਾਂ ਦੀ ਹੋਈ ਧਮਾਕੇਦਾਰ ਸੇਲ
sidhu moosewala pics kite on makar sankranti: ਮਕਰ ਸੰਕ੍ਰਾਂਤੀ ਮੌਕੇ ਪੰਜਾਬ ਭਰ ਵਿੱਚ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉੱਡਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਨਾਂਅ ਦਾ ਹਰ ਪਾਸੇ ਚਰਚਾ ਰਿਹਾ।

sidhu moosewala pics kite on makar sankranti
1/6

ਦਰਅਸਲ, ਮਕਰ ਸੰਕ੍ਰਾਂਤੀ ਮੌਕੇ ਅਸਮਾਨ ਵਿੱਚ ਸਿੱਧੂ ਮੂਸੇਵਾਲਾ ਦੇ ਨਾਂਅ ਅਤੇ ਤਸਵੀਰਾਂ ਤੇ ਬਣੀਆਂ ਪਤੰਗਾਂ ਦੀ ਮਜ਼ੇਦਾਰ ਲੜਾਈ ਦੇਖੀ ਗਈ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
2/6

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਨਾਲ-ਨਾਲ ਮੁੰਬਈ ਵਿੱਚ ਹੀਰੋ-ਹੀਰੋਇਨ ਦੀ ਥੀਮ ਵਾਲੀਆਂ ਸ਼ਾਨਦਾਰ ਪਤੰਗਾਂ ਵੇਖਣ ਨੂੰ ਮਿਲੀਆਂ ਹਨ।
3/6

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਨਾਲ-ਨਾਲ ਮੁੰਬਈ ਵਿੱਚ ਹੀਰੋ-ਹੀਰੋਇਨ ਦੀ ਥੀਮ ਵਾਲੀਆਂ ਸ਼ਾਨਦਾਰ ਪਤੰਗਾਂ ਵੇਖਣ ਨੂੰ ਮਿਲੀਆਂ ਹਨ।
4/6

ਇਸ ਦੌਰਾਨ ਬੱਚਿਆਂ ਲਈ ਕਾਰਟੂਨ ਆਕਾਰ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੀ ਬਾਜ਼ਾਰ ਵਿਚ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
5/6

ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੂਸੇਵਾਲਾ ਦੀਆਂ ਪਤੰਗਾਂ ਦੀ ਲੱਖਾਂ ਵਿੱਚ ਵਿਕਰੀ ਹੋਈ ਹੈ। ਪਤੰਗਾਂ ਦੇ ਦੁਕਾਨਦਾਰਾਂ ਵੱਲੋਂ ਕਹਿਣਾ ਹੈ ਕਿ ‘ਸਲਮਾਨ ਅਤੇ ਸ਼ਾਹਰੁਖ ਤੋਂ ਲੈ ਕੇ ਪੰਜਾਬੀ ਗਾਇਕ ਮੂਸੇਵਾਲਾ ਦਾ ਹਰ ਪਾਸੇ ਬੋਲਬਾਲਾ ਰਿਹਾ।
6/6

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ‘ਸਿੱਧੂ ਮੂਸੇਵਾਲਾ ਦੀਆਂ ਪਤੰਗਾਂ ਲੱਖਾਂ ‘ਚ ਵਿਕਦੀਆਂ ਹਨ; ਸਿੱਧੂ ਦੇ ਪਤੰਗ ਮੰਗਣ ਲਈ ਲੋਕ ਲਗਾਤਾਰ ਸਾਡੇ ਘਰ ਆਉਂਦੇ ਰਹਿੰਦੇ ਹਨ।’
Published at : 16 Jan 2024 08:23 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
