Kriti Sanon Pics: ਕ੍ਰਿਤੀ ਸੈਨਨ ਦੀਆਂ ਇਹ ਗਲੈਮਰਸ ਫੋਟੋਆਂ ਹੋਈਆਂ ਵਾਇਰਲ, ਵੇਖੋ ਖੂਬਸੂਰਤ ਤਸਵੀਰਾਂ
ਕ੍ਰਿਤੀ ਸੈਨਨ ਜਲਦ ਹੀ ਫਿਲਮ 'ਗਣਪਤ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਟਾਈਗਰ ਸ਼ਰਾਫ ਨਾਲ ਉਨ੍ਹਾਂ ਦੀ ਜੋੜੀ ਨਜ਼ਰ ਆਵੇਗੀ।
Download ABP Live App and Watch All Latest Videos
View In Appਇਸ ਸਮੇਂ ਸੋਸ਼ਲ ਮੀਡੀਆ 'ਤੇ ਕ੍ਰਿਤੀ ਸੈਨਨ ਦੀਆਂ ਕੁਝ ਗਲੈਮਰਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸ਼ਾਰਟ ਡਰੈੱਸ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਕ੍ਰਿਤੀ ਸੈਨਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕ੍ਰਿਤੀ ਦੇ ਇੰਸਟਾਗ੍ਰਾਮ 'ਤੇ 50.5 ਮਿਲੀਅਨ ਫਾਲੋਅਰਜ਼ ਹਨ।
ਕ੍ਰਿਤੀ ਸੈਨਨ ਹਾਲ ਹੀ 'ਚ ਫਿਲਮ 'ਹੀਰੋਪੰਤੀ 2' 'ਚ ਨਜ਼ਰ ਆਈ ਸੀ। ਇਹ ਫਿਲਮ ਕੁਝ ਖਾਸ ਨਹੀਂ ਦਿਖਾ ਸਕੀ।
ਅਦਾਕਾਰਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ 'ਗਣਪਤ', 'ਆਦਿਪੁਰਸ਼', 'ਸ਼ਹਿਜ਼ਾਦਾ' 'ਚ ਨਜ਼ਰ ਆਵੇਗੀ। ਕ੍ਰਿਤੀ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਸ਼ੈਡਿਊਲ 'ਚ ਹੈ।
ਕ੍ਰਿਤੀ ਨੂੰ ਹਾਲ ਹੀ 'ਚ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਵੀ ਟਾਈਗਰ ਸ਼ਰਾਫ ਨਾਲ ਦੇਖਿਆ ਗਿਆ ਸੀ। ਦੋਵਾਂ ਦੀ ਜੋੜੀ ਨੂੰ ਫਿਲਮੀ ਪਰਦੇ 'ਤੇ ਵੀ ਖੂਬ ਪਸੰਦ ਕੀਤਾ ਗਿਆ ਸੀ।
ਕ੍ਰਿਤੀ ਸੈਨਨ ਅਤੇ ਵਰੁਣ ਧਵਨ ਦੀ ਫਿਲਮ 'ਭੇਡੀਆ' ਵੀ ਕਾਫੀ ਚਰਚਾ 'ਚ ਹੈ। ਇਸ ਜੋੜੀ ਨੂੰ ਇਸ ਫਿਲਮ 'ਚ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।