ਗ੍ਰੀਨ ਸਾੜੀ 'ਚ ਕਾਤਲਾਨਾ ਪੋਜ਼ ਦਿੰਦੀ ਨਜ਼ਰ ਆਈ Himanshi Khurrana
Himanshi Khurana Saree Look: ਪੰਜਾਬ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਮੇਂ-ਸਮੇਂ 'ਤੇ ਉਹ ਆਪਣੇ ਬੋਲਡ ਅਤੇ ਖੂਬਸੂਰਤ ਲੁੱਕ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਹਰੇ ਰੰਗ ਦੀ ਸਾੜੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੇਠਾਂ ਦਿੱਤੀ ਸਲਾਈਡ ਵਿੱਚ ਵੇਖੋ ਤਸਵੀਰਾਂ.....
Download ABP Live App and Watch All Latest Videos
View In Appਫੈਨਜ਼ ਹਿਮਾਂਸ਼ੀ ਖੁਰਾਨਾ ਨੂੰ ਹਰ ਲੁੱਕ 'ਚ ਪਸੰਦ ਕਰਦੇ ਹਨ, ਚਾਹੇ ਉਹ ਵੈਸਟਰਨ ਹੋਵੇ ਜਾਂ ਟ੍ਰਡੀਸ਼ਨਲ। ਉਨ੍ਹਾਂ ਦੀ ਗ੍ਰੀਨ ਸਾੜ੍ਹੀ ਦਾ ਲੁੱਕ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਸ ਗ੍ਰੀਨ ਕਲਰ ਦੀ ਸਾੜੀ 'ਚ ਹਿਮਾਂਸ਼ੀ ਖੁਰਾਨਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
ਹਿਮਾਂਸ਼ੀ ਇੱਕ ਵਾਰ ਫਿਰ ਟ੍ਰਡੀਸ਼ਨਲ ਲੁੱਕ ਵਿੱਚ ਆਪਣੇ ਬੋਲਡ ਅਵਤਾਰ ਨਾਲ ਫੈਨਜ਼ ਦੇ ਦਿਲਾਂ ਨੂੰ ਧੜਕਦੀ ਨਜ਼ਰ ਆ ਰਹੀ ਹੈ।
ਆਪਣੀ ਲੁੱਕ ਨੂੰ ਪੂਰਾ ਕਰਨ ਲਈ, ਹਿਮਾਂਸ਼ੀ ਨੇ ਸਾੜ੍ਹੀ ਦੇ ਉੱਪਰ ਗ੍ਰੀਨ ਕਲਰ ਦਾ ਡਿਜ਼ਾਈਨਰ ਕੋਟ ਪਾਇਆ ਹੋਇਆ ਹੈ ਤੇ ਕੰਨਾਂ ਵਿੱਚ ਮੈਚਿੰਗ ਈਅਰਿੰਗਸ ਪਾਈਆਂ ਹੋਈਆਂ ਹਨ।
ਗ੍ਰੀਨ ਕਲਰ ਦੇ ਪਹਿਰਾਵੇ 'ਚ ਹਿਮਾਂਸ਼ੀ ਖੁਰਾਨਾ ਦੀਵਾਰ ਦੇ ਨਾਲ ਖੜ੍ਹੀ ਹੋ ਕੇ ਫੋਟੋਸ਼ੂਟ ਕਰਵਾਉਂਦੇ ਹੋਏ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ।