ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਨੇ ਲਗਾਇਆ ਹੌਟਨੇਸ ਦਾ ਤੜਕਾ, BB OTT 2 ਦਾ ਰਨਰਅੱਪ ਫੁੱਕਰਾ ਇਨਸਾਨ ਵੀ ਹੋਇਆ ਦੀਵਾਨਾ
Sonam Bajwa Hottest Picture: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸਦਾ ਜਲਵਾ ਸਿਰਫ਼ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੇਖਣ ਨੂੰ ਮਿਲਿਆ।
Sonam Bajwa Hottest Picture
1/6

ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਆਏ ਦਿਨ ਚਰਚਾ ਵਿੱਚ ਬਣੀ ਰਹਿਣ ਵਾਲੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਹੌਟ ਤਸਵੀਰਾਂ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
2/6

ਸੋਨਮ ਬਾਜਵਾ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਨੂੰ ਦੇਖ ਤੁਸੀ ਵੀ ਆਪਣਾ ਦਿਲ ਹਾਰ ਬੈਠੋਗੇ। ਦੇਖੋ ਅਦਾਕਾਰਾ ਦੀਆਂ ਇਹ ਖਾਸ ਤਸਵੀਰਾਂ...
Published at : 28 Aug 2023 02:35 PM (IST)
ਹੋਰ ਵੇਖੋ





















