ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਦੀ ਲੁੱਕ ਨੇ ਕੀਲੇ ਫੈਨਜ਼, ਤਸਵੀਰਾਂ ਵੇਖ ਫੈਨਜ਼ ਬੋਲੇ- 'ਸੋਹਣਾ ਮੁੰਡਾ'
Diljit Dosanjh New Post: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦਾ ਉਹ ਨਾਂਅ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਾਲ 2023 ਵਿੱਚ ਕਲਾਕਾਰ ਨੇ ਖੂਬ ਨਾਮ ਕਮਾਇਆ।
Diljit Dosanjh New Instagram Post
1/8

ਦੱਸ ਦੇਈਏ ਕਿ ਕੋਚੈਲਾ 'ਚ ਪਰਫਾਰਮ ਨਾਲ ਵਾਹੋ-ਵਾਹੀ ਖੱਟਣ ਵਾਲੇ ਕਲਾਕਾਰ ਨੇ ਗਲੋਬਲ ਸਟਾਰ ਬਣ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਆਪਣੇ ਨਾਂਅ ਇੰਨੀਂ ਜ਼ਿਆਦਾ ਪ੍ਰਸਿੱਧੀ ਤੇ ਸ਼ੋਹਰਤ ਕੀਤੀ ਜਿਸਨੇ ਹਰ ਕਿਸੇ ਦਾ ਮਾਣ ਵਧਾਈਆ।
2/8

ਦਿਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਪਾਲੀਵੁੱਡ, ਬਾਲੀਵੁੱਡ ਤੋਂ ਲੈ ਹਾਲੀਵੁੱਡ ਵਿੱਚ ਵੀ ਆਪਣਾ ਜਲਵਾ ਦਿਖਾਇਆ।
Published at : 14 Jan 2024 08:59 AM (IST)
ਹੋਰ ਵੇਖੋ





















