ਪੜਚੋਲ ਕਰੋ
Kaur B Birthday: ਕੌਰ ਬੀ ਦਾ ਵਿਵਾਂਦਾ 'ਚ ਵੀ ਘਿਰ ਚੁੱਕਿਆ ਨਾਂਅ, ਜਾਣੋ ਪੰਜਾਬੀ ਗਾਇਕਾ ਨਾਲ ਜੁੜੀਆਂ ਅਣਸੁਣੀਆਂ ਗੱਲਾਂ
Kaur B Birthday Special: ਬਚਪਨ 'ਚ ਸੁਪਨੇ ਤਾਂ ਹਰ ਕੋਈ ਦੇਖਦਾ ਹੈ ਪਰ ਇਸ ਨੂੰ ਪੂਰਾ ਕਰਨ 'ਚ ਕੋਈ ਵਿਰਲਾ ਹੀ ਹੁੰਦਾ ਹੈ। ਉਂਝ ਜੋ ਸੁਪਨਾ ਉਸ ਨੇ ਬਚਪਨ ਵਿੱਚ ਦੇਖਿਆ ਸੀ, ਉਸ ਨੂੰ ਉਸ ਨੇ ਹਰ ਹਾਲਤ ਵਿੱਚ ਪੂਰਾ ਕੀਤਾ।
Kaur B Birthday
1/7

ਅਸੀਂ ਗੱਲ ਕਰ ਰਹੇ ਹਾਂ ਕੌਰ ਬੀ ਯਾਨੀ ਬਲਜਿੰਦਰ ਕੌਰ ਦੀ, ਜਿਸ ਦੀ ਆਵਾਜ਼ ਨੂੰ ਪੂਰੀ ਦੁਨੀਆ ਪਸੰਦ ਕਰਦੀ ਹੈ। ਅੱਜ ਕੌਰ ਬੀ ਦਾ ਜਨਮ ਦਿਨ ਹੈ, ਇਸ ਲਈ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਦੀਆਂ ਕੁਝ ਕਹਾਣੀਆਂ ਤੋਂ ਜਾਣੂ ਕਰਵਾ ਰਹੇ ਹਾਂ।
2/7

5 ਜੁਲਾਈ 1991 ਨੂੰ ਸੰਗਰੂਰ, ਪੰਜਾਬ ਵਿੱਚ ਜਨਮੀ ਬਲਜਿੰਦਰ ਕੌਰ ਅੱਜ ਕੌਰ ਬੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਸ ਦੀ ਪੜ੍ਹਾਈ ਸੰਗਰੂਰ ਵਿੱਚ ਹੀ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਟ ਮੀਡੀਅਮ ਤੋਂ ਗ੍ਰੈਜੂਏਸ਼ਨ ਕੀਤੀ।
Published at : 05 Jul 2023 11:24 AM (IST)
ਹੋਰ ਵੇਖੋ





















