ਪੜਚੋਲ ਕਰੋ
Kaur B: ਕੌਰ ਬੀ ਦੀਆਂ ਅਦਾਵਾਂ ਦਾ ਫੈਨਜ਼ 'ਤੇ ਚੱਲਿਆ ਜਾਦੂ, ਹੁਣ ਇਸ ਲੁੱਕ ਨਾਲ ਖਿੱਚਿਆ ਧਿਆਨ
Kaur B Pics: ਪੰਜਾਬੀ ਗਾਇਕਾ ਕੌਰ ਬੀ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਦਿਲਕਸ਼ ਅੰਦਾਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੇ ਪੰਜਾਬੀ ਲੁੱਕ ਵਿੱਚ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ।
Kaur B
1/7

ਇਸ ਵਿਚਾਲੇ ਇੱਕ ਵਾਰ ਫਿਰ ਤੋਂ ਕੌਰ ਬੀ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਦਰਅਸਲ, ਗਾਇਕਾ ਨੇ ਆਪਣੀਆ ਕਈ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਹਨ।
2/7

ਗਾਇਕਾ ਕੌਰ ਬੀ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਇੱਕ ਵਾਰ ਫਿਰ ਤੋਂ ਕੌਰ ਬੀ ਵਾਹੋ ਵਾਹੀ ਖੱਟ ਰਹੀ ਹੈ।
Published at : 07 Mar 2024 12:43 PM (IST)
ਹੋਰ ਵੇਖੋ



















