Sarbjit Cheema: ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
ਦੱਸ ਦੇਈਏ ਕਿ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਵਿਆਹ ਦੀਆਂ ਕਈ ਇਨਸਾਈਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ ਵਿੱਚ ਸੁਖਮਨ ਚੀਮਾ ਆਪਣੀ ਪਤਨੀ ਅਰਵੀਨ ਚੀਮਾ ਨਾਲ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਦੱਸ ਦੇਈਏ ਕਿ ਇਸ ਵਿਆਹ ਵਿੱਚ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਸ਼ਾਮਲ ਹੋਏ।
ਇਨ੍ਹਾਂ ਪੰਜਾਬੀ ਸਿਤਾਰਿਆਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਤੁਸੀ ਵੀ ਇਨ੍ਹਾਂ ਉੱਪਰ ਮਾਰੋ ਇੱਕ ਨਜ਼ਰ...
ਦੱਸ ਦੇਈਏ ਕਿ ਸੁਖਮਨ ਦੇ ਵਿਆਹ ਵਿੱਚ ਗਾਇਕ ਕੇ ਐਸ ਮੱਖਣ ਵੀ ਪੁੱਜੇ। ਉਨ੍ਹਾਂ ਦੀਆਂ ਜਸ਼ਨ ਮਨਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ।
ਇਸਦੇ ਨਾਲ ਹੀ ਗਾਇਕ ਹਰਜੀਤ ਹਰਮਨ ਵੀ ਇਸ ਵਿਆਹ ਦਾ ਹਿੱਸਾ ਬਣੇ, ਉਨ੍ਹਾਂ ਦੀਆਂ ਗਾਉਂਦੇ ਹੋਏ ਅਤੇ ਕਈ ਵੀਡੀਓ ਵੀ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਵਿਆਹ ਵਿੱਚ ਪਲਵਿੰਦਰ ਧਾਮੀ, ਸੁਰਜੀਤ ਖਾਨ ਕਮਲਜੀਤ ਨੀਰੂ ਸਣੇ ਹੋਰ ਕਈ ਸਿਤਾਰਿਆਂ ਨੇ ਪਹੁੰਚ ਰੌਣਕਾਂ ਲਗਾਈਆਂ।