ਪੜਚੋਲ ਕਰੋ
Sargun Mehta: ਚੂੜੈਲ ਬਣ ਦਰਸ਼ਕਾਂ ਨੂੰ ਡਰਾ ਰਹੀ ਸਰਗੁਣ ਮਹਿਤਾ, ਹੁਣ ਪੰਜਾਬੀ ਲੁੱਕ ਨਾਲ ਕਾਇਲ ਕੀਤੇ ਫੈਨਜ਼
Sargun Mehta Pics: ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਪੰਜਾਬੀਆਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕਰ ਚੁੱਕੀ ਹੈ। ਉਨ੍ਹਾਂ ਦੀ ਹਰ ਅਦਾ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ।
Sargun Mehta
1/6

ਇਨ੍ਹੀਂ ਦਿਨੀਂ ਸਰਗੁਣ ਮਹਿਤਾ ਆਪਣੀ ਫਿਲਮ ਜੱਟ ਨੂੰ ਚੂੜੈਲ ਟੱਕਰੀ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਉਹ ਗਿੱਪੀ ਗਰੇਵਾਲ ਅਤੇ ਰੂਪੀ ਗਿੱਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੀ ਹੈ।
2/6

ਦੱਸ ਦੇਈਏ ਕਿ ਸਿਨੇਮਾਘਰਾਂ ਵਿੱਚ ਦਰਸ਼ਕਾਂ ਨੂੰ ਡਰਾਉਣ ਦੇ ਨਾਲ-ਨਾਲ ਸਰਗੁਣ ਆਪਣੀ ਖੂਬਸੂਰਤੀ ਨਾਲ ਵੀ ਹਰ ਕਿਸੇ ਨੂੰ ਕਾਇਲ ਕਰ ਰਹੀ ਹੈ।
Published at : 29 Mar 2024 01:41 PM (IST)
ਹੋਰ ਵੇਖੋ





















