ਵ੍ਹਾਈਟ ਟੌਪ ਅਤੇ ਬਲੈਕ ਪ੍ਰਿੰਟਿਡ ਸਕਰਟ 'ਚ Shehnaaz Gill ਨੇ ਫਲੌਂਟ ਕੀਤਾ ਆਪਣਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ
ਹਾਲ ਹੀ 'ਚ ਸ਼ਹਿਨਾਜ਼ ਗਿੱਲ ਸੋਮਵਾਰ ਸਵੇਰੇ ਹੀ ਪੰਜਾਬ ਤੋਂ ਮੁੰਬਈ ਪਰਤੀ ਹੈ। ਜਿਸ ਦੌਰਾਨ ਦੀਆਂ ਉਸ ਦੀਆਂ ਮੁੰਬਈ ਏਅਰਪੋਰਟ ‘ਤੇ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸੀ। ਫੈਨਸ ਨੂੰ ਸ਼ਹਿਨਾਜ਼ ਦਾ ਸਲਵਾਰ ਸੂਟ ‘ਚ ਸਿੰਪਲ ਲੁੱਕ ਕਾਫੀ ਪਸੰਦ ਆਈਆ ਸੀ।
Download ABP Live App and Watch All Latest Videos
View In Appਸ਼ਹਿਨਾਜ਼ ਗਿੱਲ ਹਮੇਸ਼ਾ ਮਨਮੋਹਕ ਨਜ਼ਰ ਆਉਂਦੀ ਹੈ ਜਿਸ ਕਰਕੇ ਉਸ ਦੇ ਫੈਨਸ ਬਿੱਗ ਬੌਸ ਸਟਾਰ ਦੀ ਸੋਸ਼ਲ ਮੀਡੀਆ 'ਤੇ ਪੋਸਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਸ ਨੇ ਬਹੁਤ ਸਾਰੀਆਂ ਸਟਾਈਲਿਸ਼ ਤਸਵੀਰਾਂ ਆਪਣੇ ਫੈਨਸ ਲਈ ਸ਼ੇਅਰ ਕੀਤੀਆਂ ਹਨ।
ਹੁਣ ਇੱਕ ਵਾਰ ਫਿਰ ਤੋਂ ਸ਼ਹਿਨਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਹਨ। ਇਸ ੇਦ ਨਾਲ ਹੀ ਸ਼ਹਿਨਾਜ਼ ਨੇ ਕੈਪਸ਼ਨ ਵੀ ਦਿੱਤਾ ਹੈ।
ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਵ੍ਹਾਈਟ ਟੌਪ ਅਤੇ ਗਲੀਟਰੀ ਸਕਰਟ ਵਿੱਚ ਕਲਾਸੀ ਲੁੱਕ 'ਚ ਕਾਫੀ ਡਿਫਰੈਂਟ ਨਜ਼ਰ ਆ ਰਹੀ ਹੈ। ਤੁਸੀਂ ਉਸ ਦੀ ਹਾਈ ਹਿਲੱਸ ਅਤੇ ਬੋਲਡ ਮੇਕਅਪ ਨੂੰ ਮਿਸ ਨਹੀਂ ਕਰ ਸਕਦੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੂੰ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੇ ਨਾਲ ਪੰਜਾਬੀ ਫਿਲਮ ਹੌਂਸਲਾ ਰੱਖ ਵਿੱਚ ਦੇਖਿਆ ਗਿਆ ਸੀ।
ਪਿਛਲੇ ਸਾਲ ਸਤੰਬਰ 'ਚ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਐਕਟਰਸ ਨੇ ਆਪਣਾ ਸਿਰ ਉੱਚਾ ਰੱਖਿਆ ਅਤੇ ਦੁਖੀ ਸਥਿਤੀ ਵਿੱਚ ਆਪਣਾ ਫਰਜ਼ ਨਿਭਾਇਆ।
ਹਾਲ ਹੀ 'ਚ ਸ਼ਹਿਨਾਜ਼ ਗਿੱਲ ਸੋਮਵਾਰ ਸਵੇਰੇ ਹੀ ਪੰਜਾਬ ਤੋਂ ਮੁੰਬਈ ਪਰਤੀ ਹੈ। ਜਿਸ ਦੌਰਾਨ ਦੀਆਂ ਉਸ ਦੀਆਂ ਮੁੰਬਈ ਏਅਰਪੋਰਟ ‘ਤੇ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸੀ।