ਪੜਚੋਲ ਕਰੋ
Pooja Hegde Pics: ਪੂਜਾ ਹੇਗੜੇ ਚਮਕੀਲੇ ਸਿਲਵਰ ਗਾਊਨ ਵਿੱਚ ਮਚਾਇਆ ਤਹਿਲਕਾ
Pooja Hegde Pics: ਪੂਜਾ ਹੇਗੜੇ ਚਮਕੀਲੇ ਸਿਲਵਰ ਗਾਊਨ ਵਿੱਚ ਮਚਾਇਆ ਤਹਿਲਕਾ
Pooja hegde
1/7

ਟਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ ਵਾਲੀ ਅਭਿਨੇਤਰੀ ਪੂਜਾ ਹੇਗੜੇ ਵੀ ਆਪਣੀ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੰਦੀ ਹੈ। ਤਾਜ਼ਾ ਫੋਟੋ ਵਿੱਚ ਉਸਦਾ ਚਮਕਦਾਰ ਗਾਊਨ ਲੁੱਕ ਤੁਹਾਡਾ ਦਿਲ ਜਿੱਤ ਲਵੇਗਾ।
2/7

ਪੂਜਾ ਹੇਗੜੇ ਇਨ੍ਹੀਂ ਦਿਨੀਂ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਸਾਊਥ ਫਿਲਮਾਂ ਦੀ ਇਸ ਅਦਾਕਾਰਾ ਨੇ ਬਾਲੀਵੁੱਡ 'ਚ ਵੀ ਆਪਣੀ ਪਕੜ ਮਜ਼ਬੂਤ ਕਰ ਲਈ ਹੈ।
Published at : 20 Oct 2022 04:56 PM (IST)
ਹੋਰ ਵੇਖੋ





















