ਪੜਚੋਲ ਕਰੋ
ਪੁਰਾਣੇ ਜ਼ਮਾਨੇ ਦੀ ਅਦਾਕਾਰਾ ਨੂਤਨ ਦੀ ਪੋਤੀ ਪਰਨੂਤਨ ਬਹਿਲ ਨੇ ਸ਼ੇਅਰ ਕੀਤੀਆਂ ਤਸਵੀਰਾਂ, ਫ਼ੈਨਜ਼ ਨੇ ਕਹੀ ਇਹ ਗੱਲ
Pranutan Behl Photos: ਅਦਾਕਾਰਾ ਨੂਤਨ ਦੀ ਪੋਤੀ ਅਤੇ ਮੋਹਨੀਸ਼ ਬਹਿਲ ਦੀ ਬੇਟੀ ਪ੍ਰਨੂਤਨ ਬਹਿਲ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।





























