ਪੜਚੋਲ ਕਰੋ
Priyanka Chopra: ਲਾਸ ਏਂਜਲਸ `ਚ 144 ਕਰੋੜ ਦੇ ਆਲੀਸ਼ਾਨ ਬੰਗਲੇ `ਚ ਰਹਿੰਦੀ ਹੈ ਪ੍ਰਿਯੰਕਾ ਚੋਪੜਾ, ਦੇਖੋ ਤਸਵੀਰਾਂ
ਬਾਲੀਵੁੱਡ ਤੋਂ ਆਪਣੀ ਸਫਲਤਾ ਤੱਕ ਦਾ ਸਫਰ ਤੈਅ ਕਰਨ ਵਾਲੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪ੍ਰਿਯੰਕਾ ਚੋਪੜਾ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਐਲਏ ਵਿੱਚ ਸੈਟਲ ਹੋ ਗਈ ਹੈ।

1/8

Priyanka's Home: ਪੈਲੇਸ 'ਚ ਰਾਣੀ ਵਾਂਗ ਰਹਿ ਰਹੀ ਪ੍ਰਿਅੰਕਾ ਚੋਪੜਾ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਪ੍ਰਿਅੰਕਾ ਦੇ ਘਰ ਦਾ ਹਰ ਇੰਟੀਰੀਅਰ ਦੇਖ ਸਕਦੇ ਹੋ।
2/8

ਬਾਲੀਵੁੱਡ ਤੋਂ ਆਪਣੀ ਸਫਲਤਾ ਤੱਕ ਦਾ ਸਫਰ ਤੈਅ ਕਰਨ ਵਾਲੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪ੍ਰਿਯੰਕਾ ਚੋਪੜਾ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਐਲਏ ਵਿੱਚ ਸੈਟਲ ਹੋ ਗਈ ਹੈ।
Published at : 30 Aug 2022 02:03 PM (IST)
ਹੋਰ ਵੇਖੋ