ਪੜਚੋਲ ਕਰੋ
ਵਧ ਗਿਆ ਪ੍ਰਿਯੰਕਾ ਚੋਪੜਾ ਦਾ ਵਜ਼ਨ ਜਾਂ ਪ੍ਰੈਗਨੇਂਟ ਹੈ ਦੇਸੀ ਗਰਲ? ਖੂਬ ਵਾਇਰਲ ਹੋ ਰਹੀਆਂ ਤਸਵੀਰਾਂ
PC_1
1/9

ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਾਸ ਦੀਆਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਲੰਡਨ 'ਚ ਘੁੰਮਦੀ ਦਿਖਾਈ ਦੇ ਰਹੀ ਹੈ।
2/9

ਦਰਅਸਲ ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਭਾਰ ਕੁਝ ਵਧਿਆ ਹੋਇਆ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪਹਿਲੀ ਪ੍ਰੈਗਨੇਂਸੀ ਕਾਫੀ ਗਰਮਾ ਗਈ ਹੈ।
Published at : 22 Feb 2021 05:21 PM (IST)
ਹੋਰ ਵੇਖੋ





















