ਪੜਚੋਲ ਕਰੋ
(Source: ECI/ABP News)
Priyanka Chopra ਨੇ Nick Jonas ਨਾਲ ਸ਼ੇਅਰ ਕੀਤੀ ਐਸੀ ਤਸਵੀਰ ਕਿ ਭੈਣ Parineeti ਨੂੰ ਨਹੀਂ ਹੋਈ ਬਰਦਾਸ਼ਤ
Priyanka Chopra
1/5

ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਕੰਮ ਤੋਂ ਸਮਾਂ ਕੱਢ ਕੇ ਪਤੀ ਨਿਕ ਜੋਨਸ ਨਾਲ ਸਮਾਂ ਬਿਤਾ ਰਹੀ ਹੈ। ਇਸ ਜੋੜੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਬਹੁਤ ਚਰਚਾ ਵਿੱਚ ਹਨ।
2/5

ਪ੍ਰਿਯੰਕਾ ਨੇ ਖੁਦ ਇਹ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਨੂੰ ਵੇਖਦਿਆਂ, ਪ੍ਰਸ਼ੰਸਕ ਪੁੱਛ ਰਹੇ ਹਨ ਕਿ ਨਿਕ ਜੋਨਾਸ ਕੀ ਕਰ ਰਹੇ ਹਨ। ਇਹ ਦੇਖ ਕੇ ਪ੍ਰਿਯੰਕਾ ਦੀ ਭੈਣ ਪਰਿਣੀਤੀ ਚੋਪੜਾ ਨੇ ਲਿਖਿਆ-ਜੀਜਾ, ਦੀਦੀ, ਤੁਸੀਂ ਲੋਕ ਕੀ ਕਰ ਰਹੇ ਹੋ। ਇੰਸਟਾ 'ਤੇ ਪਰਿਵਾਰਕ ਮੈਂਬਰ ਵੀ ਹਨ। ਮੈਂ ਆਪਣੀਆਂ ਅੱਖਾਂ ਬੰਦ ਕਰ ਰਹੀ ਹਾਂ ਤੇ ਇਸ 'ਤੇ ਲਾਇਕ ਬਟਨ ਦਬਾ ਰਹੀ ਹਾਂ।
3/5

ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਸਿਤਾਰੇ ਅਕਸਰ ਕੰਮ ਦੇ ਸਿਲਸਿਲੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ ਤੇ ਉਹ ਮਹੀਨਿਆਂ ਬਾਅਦ ਮਿਲਦੇ ਹਨ। ਹਾਲ ਹੀ ਵਿੱਚ, ਜਦੋਂ ਪ੍ਰਿਯੰਕਾ ਨਿਕ ਨੂੰ ਮਿਲੀ, ਉਸ ਨੇ ਇਹ ਤਸਵੀਰ ਸਾਂਝੀ ਕੀਤੀ।
4/5

ਇਸ ਸਾਲ ਜੁਲਾਈ ਵਿੱਚ, ਪ੍ਰਿਯੰਕਾ ਤੇ ਨਿੱਕ ਦੇ ਰਿਸ਼ਤੇ ਨੂੰ ਤਿੰਨ ਸਾਲ ਪੂਰੇ ਹੋਏ। ਇਸ ਮੌਕੇ ਪ੍ਰਿਅੰਕਾ ਨੇ ਇਹ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਨਿੱਕ ਨੂੰ ਹਮੇਸ਼ਾ ਪਿਆਰ ਕਰੇਗੀ।
5/5

ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਦੀ ਬਾਲੀਵੁੱਡ ਫਿਲਮ ਜੀ ਲੇ ਜ਼ਾਰਾ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਇਹ ਇੱਕ ਰੋਡ ਟ੍ਰਿਪ ਬੇਸਡ ਫਿਲਮ ਹੋਵੇਗੀ ਜਿਸ ਵਿੱਚ ਕੈਟਰੀਨਾ ਅਤੇ ਆਲੀਆ ਵੀ ਨਜ਼ਰ ਆਉਣਗੇ।
Published at : 30 Aug 2021 03:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
