ਪੜਚੋਲ ਕਰੋ
Afsana Khan: ਅਫਸਾਨਾ ਖਾਨ ਨੂੰ ਵੈਸਟਰਨ ਡਰੈੱਸ ਪਹਿਨਣੀ ਪਈ ਮਹਿੰਗੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਕਿਹਾ- 'ਮੋਟੀ'
Afsana Khan Trolled: ਅਫਸਾਨਾ ਖਾਨ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ। ਪਰ ਇਹ ਤਸਵੀਰਾਂ ਉਸ ਦੇ ਫੈਨਜ਼ ਨੂੰ ਕੁੱਝ ਖਾਸ ਪਸੰਦ ਨਹੀਂ ਆ ਰਹੀਆਂ ਹਨ। ਅਫਸਾਨਾ ਖਾਨ ਦੇ ਮੋਟਾਪੇ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ
ਅਫਸਾਨਾ ਖਾਨ
1/9

ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਦੀ ਆਵਾਜ਼ ਬਕਮਾਲ ਹੈ, ਇਸੇ ਲਈ ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ। ਇੰਨੀਂ ਦਿਨੀਂ ਅਫਸਾਨਾ ਖਾਨ ਕੈਨੇਡਾ ਗਈ ਹੋਈ ਹੈ। ਇੱਥੇ ਉਸ ਦੇ ਲਾਈਵ ਸ਼ੋਅਜ਼ ਚੱਲ ਰਹੇ ਹਨ।
2/9

ਇਸ ਦੌਰਾਨ ਅਫਸਾਨਾ ਖਾਨ ਨੇ ਕੁੱਝ ਅਜਿਹਾ ਕੀਤਾ, ਜਿਸ ਦੀ ਵਜ੍ਹਾ ਕਰਕੇ ਹੁਣ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ।
Published at : 28 Apr 2023 05:16 PM (IST)
ਹੋਰ ਵੇਖੋ





















