ਪੜਚੋਲ ਕਰੋ
Gurdas Maan: ਗੁਰਦਾਸ ਮਾਨ ਨੇ ਆਪਣੀ ਹੀ ਪਤਨੀ ਨਾਲ ਤਿੰਨ ਵਾਰ ਕੀਤਾ ਸੀ ਵਿਆਹ, ਪੜ੍ਹੋ ਇਹ ਦਿਲਚਸਪ ਕਿੱਸਾ
ਗੁਰਦਾਸ ਨੇ ਇਕ ਵਾਰ 'ਕਪਿਲ ਸ਼ਰਮਾ ਸ਼ੋਅ' ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਮਨਜੀਤ ਮਾਨ ਨਾਲ ਤਿੰਨ ਵਾਰੀ ਵਿਆਹ ਕੀਤਾ ਸੀ। ਇਸ ਦੀ ਵਜ੍ਹਾ ਵੀ ਬੜੀ ਹੈਰਾਨ ਕਰਨ ਵਾਲੀ ਹੈ। ਗੁਰਦਾਸ ਮਾਨ ਨੇ ਮਨਜੀਤ ਕੌਰ ਮਾਨ ਨਾਲ ਲਵ ਮੈਰਿਜ ਕੀਤੀ



























